ਸ਼ੰਖਪੁਸ਼ਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
colspan=2 style="text-align: centerਸ਼ੰਖਪੁਸ਼ਪੀ
Convolvulus arvensis bg.jpg
Convolvulus arvensis
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Plantae
(unranked): Angiosperms
(unranked): Eudicots
(unranked): Asterids
ਤਬਕਾ: Solanales
ਪਰਿਵਾਰ: Convolvulaceae
ਜਿਣਸ: Convolvulus
L.
ਜਾਤੀ
Convolvulus arvensis L.
Species

See text.

ਸ਼ੰਖਪੁਸ਼ਪੀ (ਅੰਗਰੇਜ਼ੀConvolvulus, /kənˈvɒlvjuːləs/[1] ਲਗਪਗ 200[2] ਤੋਂ 250[3][4] ਸ਼ੰਖ ਦੇ ਸਮਾਨ ਆਕ੍ਰਿਤੀ ਵਾਲੇ ਚਿੱਟਾ ਪੁਸ਼ਪ ਹੋਣ ਕਰਕੇ ਇਸਨੂੰ ਸ਼ੰਖਪੁਸ਼ਪੀ ਕਹਿੰਦੇ ਹਨ। ਇਸਨੂੰ ਕਸ਼ੀਰਪੁਸ਼ਪ (ਦੁੱਧੀਆ ਫੁਲ ਵਾਲਾ), ਮੰਗਲੀ ਜਾਇਫਲ (ਜਿਸਦੇ ਦਰਸ਼ਨਾਂ ਨੂੰ ਮੰਗਲ ਮੰਨਿਆ ਜਾਂਦਾ ਹੈ) ਵੀ ਕਹਿੰਦੇ ਹਨ। ਇਹ ਕੁੱਲ ਹਿੰਦ ਉਪਮਹਾਦੀਪ ਵਿੱਚ ਪਥਰੀਲੀ ਜ਼ਮੀਨ ਵਿੱਚ ਜੰਗਲੀ ਰੂਪ ਵਿੱਚ ਮਿਲਦਾ ਹੈ।

ਪੁਸ਼ਪਭੇਦ ਪੱਖੋਂ ਸ਼ੰਖਪੁਸ਼ਪੀ ਦੀ ਤਿੰਨ ਪ੍ਰਜਾਤੀਆਂ ਦੱਸੀਆਂ ਗਈਆਂ ਹਨ। ਚਿੱਟੇ, ਲਾਲ ਅਤੇ ਨੀਲੇ ਫੁੱਲਾਂ ਵਾਲੀ। ਇਹਨਾਂ ਵਿਚੋਂ ਚਿੱਟੇ ਫੁੱਲਾਂ ਵਾਲੀ ਸ਼ੰਖਪੁਸ਼ਪੀ ਹੀ ਔਸ਼ਧੀ ਮੰਨੀ ਗਈ ਹੈ।

ਹਵਾਲੇ[ਸੋਧੋ]

  1. Sunset Western Garden Book. 1995. 606–07.
  2. Carine, M. A. and L. Robba. (2010). Taxonomy and evolution of the Convolvulus sabatius complex (Convolvulaceae). Phytotaxa 14 1.
  3. Convolvulus. ਪ੍ਰਜਾਤੀਆਂ ਵਾਲਾ ਚੀਨੀ ਮੂਲ ਦਾ ਪੌਦਾ ਹੈ।
  4. Convolvulus. The Jepson eFlora 2013.