ਸਮੱਗਰੀ 'ਤੇ ਜਾਓ

ਸਾਂਗਾਨੇਰ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਂਗਾਨੇਰ ਰੇਲਵੇ ਸਟੇਸ਼ਨ ਭਾਰਤ ਦੇ ਰਾਜਸਥਾਨ ਰਾਜ ਦੇ ਜੈਪੁਰ ਜ਼ਿਲ੍ਹੇ ਦਾ ਇੱਕ ਰੇਲਵੇ ਸਟੇਸ਼ਨ ਹੈ। ਇਸਦਾ ਕੋਡ SNGN ਹੈ। ਇਹ ਸੰਗਾਨੇਰ ਸ਼ਹਿਰ ਦੀ ਸੇਵਾ ਕਰਦਾ ਹੈ। ਸਟੇਸ਼ਨ ਵਿੱਚ 3 ਪਲੇਟਫਾਰਮ ਹਨ। ਯਾਤਰੀ, ਐਕਸਪ੍ਰੈਸ ਰੇਲ ਗੱਡੀਆਂ ਇੱਥੇ ਰੁਕਦੀਆਂ ਹਨ। [1][2][3][4]

ਰੇਲਾਂ

[ਸੋਧੋ]

ਹੇਠ ਲਿਖੀਆਂ ਰੇਲਗੱਡੀਆਂ ਦੋਵੇਂ ਦਿਸ਼ਾਵਾਂ ਵਿੱਚ ਸਾਂਗਾਨੇਰ ਰੇਲਵੇ ਸਟੇਸ਼ਨ 'ਤੇ ਰੁਕਦੀਆਂ ਹਨ:

  • ਕੋਟਾ ਜੈਪੁਰ ਐਕਸਪ੍ਰੈੱਸ
  • ਭੋਪਾਲ–ਜੈਪੁਰ ਐਕਸਪ੍ਰੈੱਸ

ਹਵਾਲੇ

[ਸੋਧੋ]
  1. "SNGN/Sanganer". India Rail Info.
  2. "SNGN:Passenger Amenities Details As on : 31/03/2018, Division : Jaipur". Raildrishti.
  3. "दयोदय एक्सप्रेस पटरी से उतरी, मची हाहाकार". Patrika.
  4. "खुशखबरी: रेलवे ने यात्रियों को दिया गणेश चतुर्थी का तोहफा, सवाईमाधोपुर मेले के लिए चलेगी यह स्पेशल ट्रेन". Patrika.