ਸਾਂਤੀਆਗੋ ਦਾ ਗਿਰਜਾਘਰ (ਖ਼ੇਰੇਸ ਦੇ ਲਾ ਫਰੌਂਤੇਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਂਤੀਆਗੋ ਦਾ ਗਿਰਜਾਘਰ
"ਦੇਸੀ ਨਾਮ"
{{{2}}}
Jerez de la Fra. Iglesia de Santiago. Fachada.JPG
ਸਥਿਤੀਜੇਰੇਜ ਦੇ ਲਿਆ ਫਰਾਂਤੇਰਾ, ਸਪੇਨ
ਕੋਆਰਡੀਨੇਟ36°41′16″N 6°08′38″W / 36.687859°N 6.143784°W / 36.687859; -6.143784ਗੁਣਕ: 36°41′16″N 6°08′38″W / 36.687859°N 6.143784°W / 36.687859; -6.143784
ਦਫ਼ਤਰੀ ਨਾਮ: Iglesia de Santiago
ਕਿਸਮਅਹਿੱਲ
ਕਸਵੱਟੀਸਮਾਰਕ
ਡਿਜ਼ਾਇਨ ਕੀਤਾ1931[1]
Reference No.RI-51-0000495
ਸਾਂਤੀਆਗੋ ਦਾ ਗਿਰਜਾਘਰ (ਖ਼ੇਰੇਸ ਦੇ ਲਾ ਫਰੌਂਤੇਰਾ) is located in Earth
ਸਾਂਤੀਆਗੋ ਦਾ ਗਿਰਜਾਘਰ (ਖ਼ੇਰੇਸ ਦੇ ਲਾ ਫਰੌਂਤੇਰਾ)
ਸਾਂਤੀਆਗੋ ਦਾ ਗਿਰਜਾਘਰ (ਖ਼ੇਰੇਸ ਦੇ ਲਾ ਫਰੌਂਤੇਰਾ) (Earth)

ਇਹ ਗਿਰਜਾਘਰ ਜਿਸਨੂੰ ਆਮ ਤੌਰ ਤੇ ਸਾਂਤੀਆਗੋ ਦਾ ਗਿਰਜਾਘਰ (ਸਪੇਨੀ ਵਿੱਚ: Iglesia de Santiago) ਕਿਹਾ ਜਾਂਦਾ ਹੈ, ਇੱਕ ਗਿਰਜਾਘਰ ਹੈ ਜੋ ਜੇਰੇਜ ਦੇ ਲਿਆ ਫਰਾਂਤੇਰਾ, ਸਪੇਨ ਵਿੱਚ ਸਥਿਤ ਹੈ। ਉਸਨੂੰ 1931 ਵਿੱਚ ਬਿਏਨ ਦੇ ਇੰਤੇਰੇਸ ਕਲਚਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ।[1]

ਸੰਤਿਆਗੋ ਚੌਕ ਵਿੱਚ ਇਸ ਗਿਰਜਾਘਰ ਨੂੰ ਮਧ ਕਾਲ ਦੇ ਬੰਦ ਸ਼ਹਿਰ ਦੀ ਦੀਵਾਰ ਦੇ ਅੱਗੇ ਬਣਾਇਆ ਗਿਆ ਹੈ। ਇਸ ਸਥਾਨ ਉੱਤੇ ਸਪੇਨ ਦੇ ਫੇਰ ਕਬਜ਼ੇ ਦੇ ਸਮੇਂ ਇਸ ਤੋਂ ਪੂਰਵ ਵੀ ਇੱਕ ਗਿਰਜਾਘਰ ਸੀ।

ਗੈਲਰੀ[ਸੋਧੋ]

ਹਵਾਲੇ[ਸੋਧੋ]

ਕਿਤਾਬਸੂਚੀ[ਸੋਧੋ]

  • Diccionario Enciclopédico Ilustrado de la provincia de Cádiz. Promovido por la Caja de Ahorros de Jerez. Año 1.985.
  • ਫਰਮਾ:Cadizpedia

ਬਾਹਰੀ ਸਰੋਤ[ਸੋਧੋ]