ਸਾਂਤੋ ਕ੍ਰਿਸਤੋ ਦੇ ਲਾ ਬੈਰਾ ਕਰੂਸ ਆਸ਼ਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਂਤੋ ਕ੍ਰਿਸਤੋ ਦੇ ਲਾ ਬੈਰਾ ਕਰੂਸ ਆਸ਼ਰਮ
ਇਰਮਿਤਾ ਦੇਲ ਸਾਂਤੋ ਕਿਰੀਸਤੋ ਦੇਲਾ ਵੇਰਾ ਕਰੂਜ਼
Ermita del Santo Cristo de la Vera Cruz (Marbella)
ਸਥਿਤੀਮਾਰਬੇਲਾ, ਸਪੇਨ
ਦੇਸ਼ਸਪੇਨ
Architecture
StatusMonument

ਇਰਮਿਤਾ ਦੇਲ ਸਾਂਤੋ ਕਿਰੀਸਤੋ ਦੇਲਾ ਵੇਰਾ ਕਰੂਜ਼ (ਸਪੇਨੀ ਭਾਸ਼ਾ: "Ermita del Santo Cristo de la Vera Cruz") ਮਾਰਬੇਲਾ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਹ ਦੱਖਣੀ ਸਪੇਨ ਵਿੱਚ ਸਥਿਤ ਹੈ। ਇਹ ਬਾਰੀਓ ਆਲਟੋ ਵਿੱਚ ਸਥਿਤ ਹੈ। ਇਹ ਇੱਕ ਪ੍ਰਾਚੀਨ ਇਤਿਹਾਸਿਕ ਸ਼ਹਿਰ ਦਾ ਹਿੱਸਾ ਮੰਨਿਆ ਜਾਂਦਾ ਹੈ।

ਇਹ ਗਿਰਜਾਘਰ 15ਵੀਂ ਸਦੀ ਵਿੱਚ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ 18ਵੀਂ ਸਦੀ ਵਿੱਚ ਇਸ ਦਾ ਵਿਸਤਾਰ ਕੀਤਾ ਗਿਆ।[1]

ਹਵਾਲੇ[ਸੋਧੋ]

  1. Patronato de Turismo de la Costa del Sol: Ermita del Santo Cristo de la Vera Cruz.

ਬਾਹਰੀ ਲਿੰਕ[ਸੋਧੋ]