ਸਮੱਗਰੀ 'ਤੇ ਜਾਓ

ਸਾਇਲੋਰ ਅਨਾਜ ਭੰਡਾਰਣ ਪ੍ਰਣਾਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਹ ਇੱਕ ਅਧੁਨਿਕ ਅਨਾਜ ਭੰਡਾਰਣ ਪ੍ਰਣਾਲੀ ਹੈ . ਇਸ ਨੂੰ ਭੰਡਾਰਣ ਬਿਨ ਨੂੰ ਸਿਲੋ ਵਿ ਕਿਹਾ ਜਾਂਦਾ ਹੈ। ਅੰਤਰ ਰਾਸ਼ਟਰੀ ਬਜ਼ਾਰ ਵਿੱਚ ਇਹ ਭੰਡਾਰਣ ਢੋਲ(ਬਿਨ) ਯਾ ਪੀਪੇ ਕਈ ਸ਼ਕਲਾਂ ਤੇ ਪਦਾਰਥਾਂ ਦੇ ਬਣੇ ਹੋਏ ਮਿਲ ਜਾਂਦੇ ਹਨ।

ਜਿਸਤੀ ਨਰਮ ਲੋਹੇ ਦੀ ਚਦਰ ਦੇ ਬਣੇ ੧੦ ਟਨ ਤੌਂ ੧੫੦੦ ਟਨ ਭੰਡਾਰਣ ਸਮਰੱਥਾ ਵਾਲੇ ਢੋਲ

[ਸੋਧੋ]
ਚਪਟੇ ਯਾ ਸ਼ੰਕੂ ਰੂਪ ਅਧਾਰ ਵਾਲੇ ਢੋਲ

ਇਹ ਢੋਲ ਚਪਟੇ ਅਧਾਰ ਵਾਲੇ ਵਿ ਹੋ ਸਕਦੇ ਹਨ। ਹੇਠ ਦਿੱਤੀ ਕੜੀ ਤੌਂ ਮਿਲ ਸਕਦੇ ਹਨ:-

Pawlica Ltd ਕੰਪਨੀ ਦੇ ਨਿਰਮਿਤ ਕੀਤੇ ੧੦ ਟਨ ਤੌਂ ੧੫੦੦ ਟਨ ਵਾਲੇ ਢੋਲਾਂ ਦਾ ਵਿਸ਼ੇਸ਼ ਵਿਵਰਣ

ਸ਼ੰਕੂ ਰੂਪ ਅਧਾਰ ਵਾਲੇ ਢੋਲ

[ਸੋਧੋ]
ਸ਼ੰਕੂ(ਹੌਪਰ) ਅਧਾਰ ਵਾਲੇ ਢੋਲ ‎

ਸੰਕੂ ਯਾ ਕੋਣ ਦੀ ਸ਼ਕਲ ਦੇ ਥੱਲੇ ਵਾਲੇ ਢੋਲਾਂ ਦੇ ਵਿਸ਼ੇਸ਼ ਵਿਵਰਣ ਹੇਠ ਦਿੱਤੀ ਸਾਈਟ ਤੌਂ ਲਏ ਜਾ ਸਕਦੇ ਹਨ:- Pawlica Ltd ਦੇ ਹੀ ਸ਼ੰਕੂ ੳਕਾਰ ਵਾਲੇ 1.8 ਤੌਂ 9.1 ਮੀਟਰ ਵਿਆਸ ਵਾਲੇ ਢੋਲ

੧੦੦੦੦ ਟਨ ਸਮਰੱਥਾ ਵਾਲੇ ਸਿਲੋ ਤੇ ਸਧਾਰਨ ਅਨਾਜ ਭੰਡਾਰ ਦੀ ਲਾਗਤ ਦਾ ਟਾਕਰਾ

[ਸੋਧੋ]
ਮੱਦਸਿਲੋ ਸਿਸਟਮਸਧਾਰਨ ਭੰਡਾਰਣ ਸਿਸਟਮ
(Rs.*)(Rs.)
Capital costs
ਜ਼ਮੀਨ20 00060 000
(1850 m²)(5550 m²)
ਉਸਾਰੀ6 500 0003 940 000
ਕੁਲ ਲਾਗਤ6 500 0004 000 000
Recurring costs/year: grains/yearFor grain-1 yearFor oilseeds 4 6 of storage months storage
Loss due to moisture40 000 (0.2%)200 000 (1%)100 000 (0.5%)
Loss due to rodents, insects, fungi, and handling40 000 (0.2%)1 600 000 (8%)800 000 (496)
Operational costs Electric power27 50080 00040 000 (Fumigation)
Fuel for dryer37 50025 00025 000 (Manual handling)
Total145 0001905 000965 000

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]

ਜਗਬਾਣੀ ਦਾ ਇਸ ਸੰਬੰਧੀ ਵੀਡੀਓ[permanent dead link]

ਸਿਲੋ ਕਿਸਮ ਦੇ ਅਨਾਜ ਭੰਡਾਰਾਂ ਬਾਰੇ ਇੱਕ ਲੇਖ ਦੀ ਕੜੀ