ਸਾਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਕਟਰ ਹਿਊਗ ਮੁਨਰੋ
ਜਨਮ(1870-12-18)18 ਦਸੰਬਰ 1870
Akyab, ਬ੍ਰਿਟਿਸ਼ ਬਰਮਾ
ਮੌਤ13 ਨਵੰਬਰ 1916(1916-11-13) (ਉਮਰ 45)
Beaumont-Hamel, France
ਕਲਮ ਨਾਮਸਾਕੀ
ਕਿੱਤਾਲੇਖਕ, ਨਾਟਕਕਾਰ
ਰਾਸ਼ਟਰੀਅਤਾਬ੍ਰਿਟਿਸ਼

ਹੈਕਟਰ ਹਿਊਗ ਮੁਨਰੋ (18 ਦਸੰਬਰ 1870 – 13 ਨਵੰਬਰ 1916), ਕਲਮੀ ਨਾਮ ਸਾਕੀ, ਅਤੇ ਐਚ ਐਚ ਮੁਨਰੋ ਵੀ ਕਹਿੰਦੇ ਸੀ, ਇੱਕ ਬ੍ਰਿਟਿਸ਼ ਲੇਖਕ ਸੀ।