ਸਮੱਗਰੀ 'ਤੇ ਜਾਓ

ਸਾਗ਼ਰ ਖ਼ਿਆਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਗ਼ਰ ਖ਼ਿਆਮੀ
ਜਨਮ
ਰਾਸ਼ਿਦ ਅਲ ਹਸਨ

1938[1]
ਲਖਨਊ
ਮੌਤ18 ਜੂਨ 2008
ਮੁੰਬਈ
ਰਾਸ਼ਟਰੀਅਤਾਭਾਰਤੀ
ਲਈ ਪ੍ਰਸਿੱਧਮਜ਼ਾਹੀਆ ਸ਼ਾਇਰੀ

ਸਾਗ਼ਰ ਖ਼ਿਆਮੀ ਉਰਦੂ ਦਾ ਇੱਕ ਮੁਮਤਾਜ਼ ਮਜ਼ਾਹੀਆ ਸ਼ਾਇਰ ਸੀ। ਉਹ ਆਪਣੇ ਤਨਜ਼-ਮਜ਼ਾਹ ਦੇ ਲਈ ਮਸ਼ਹੂਰ ਹਨ। ਉਸਦਾ ਹਕੀਕੀ ਨਾਮ ਰਾਸ਼ਿਦ ਅਲ ਹਸਨ ਸੀ।

ਇੰਤਕਾਲ

[ਸੋਧੋ]

18 ਜੂਨ 2008 ਨੂੰ 70 ਸਾਲ ਦੀ ਉਮਰ ਦੀ ਉਮਰ ਵਿੱਚ ਸਾਗ਼ਰ ਪਯਾਮੀ ਦਾ ਇੰਤਕਾਲ ਦਿਲ ਦੇ ਰੋਗ ਦੀ ਵਜ੍ਹਾ ਨਾਲ਼ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਹੋ ਗਿਆ ਸੀ।[2]

ਨਮੂਨਾ ਕਲਾਮ

[ਸੋਧੋ]

ਦਿੱਲੀ ਕਾ ਕੁੱਤਾ

[ਸੋਧੋ]
ਯੇ ਬੋਲਾ ਦਿੱਲੀ ਕੇ ਕੁੱਤੇ ਸੇ ਗਾਉਂ ਕਾ ਕੁੱਤਾ
ਕਹਾਂ ਸੇ ਸਿੱਖੀ ਅਦਾ ਤੁਮ ਨੇ ਦੁਮ ਦਬਾਨੇ ਕੀ
ਵੋਹ ਬੋਲਾ ਦੁਮ ਕੇ ਦਬਾਨੇ ਕੋ ਬੁਜ਼ਦਿਲੀ ਨਾ ਸਮਝ
ਜਗ੍ਹਾ ਕਹਾਂ ਹੈ ਯਹਾਂ ਦੁਮ ਹਿਲਾਨੇ ਕੀ

ਆਸ਼ਕ-ਏ-ਅਸਰ-ਏ-ਹਾਜ਼ਿਰ

[ਸੋਧੋ]
ਯੇ ਇਸ਼ਕ ਨਹੀਂ ਮੁਸ਼ਕਿਲ ਬੱਸ ਇਤਨਾ ਸਮਝ ਲੀਜਏ
ਕਬ ਆਗ ਕਾ ਦਰਿਆ ਹੈ, ਕਬ ਡੁੱਬ ਕੇ ਜਾਣਾ ਹੈ
ਮਾਯੂਸ ਨਾ ਹੋ ਆਸ਼ਿਕ, ਮਿਲ ਜਾਏਗੀ ਮਾਸ਼ੂਕਾ
ਬੱਸ ਇਤਨੀ ਸੀ ਜ਼ਹਿਮਤ ਹੈ, ਮੁਬਾਇਲ ਉਠਾਨਾ ਹੈ

ਹਵਾਲੇ

[ਸੋਧੋ]