ਸਾਦੀਓ ਮਾਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਦੀਓ ਮਾਨੇ (ਜਨਮ 10 ਅਪ੍ਰੈਲ 1992) ਇੱਕ ਸੈਨੇਗਾਲੀ ਪੇਸ਼ੇਵਰ ਫੁੱਟਬਾਲਰ ਹੈ ਜੋ ਪ੍ਰਰੀਮੀਅਰ ਲੀਗ ਕਲੱਬ ਲਿਵਰਪੂਲ ਅਤੇ ਸੇਨੇਗਲ ਦੀ ਰਾਸ਼ਟਰੀ ਟੀਮ ਲਈ ਵਿੰਗਰ ਵਜੋਂ ਖੇਡਦਾ ਹੈ। ਉਸ ਨੂੰ ਵਿਆਪਕ ਤੌਰ 'ਤੇ ਵਿਸ਼ਵ ਦੇ ਸਭ ਤੋਂ ਉੱਤਮ ਖਿਡਾਰੀ ਵਜੋਂ ਮੰਨਿਆ ਜਾਂਦਾ ਹੈ.[1][2]

  1. "Lionel Messi explains why he voted for Sadio Mané to win FIFA's 'The Best' award". GiveMeSport. 1 January 2020. Retrieved 1 January 2020.
  2. "One of the best three in the world? Eight stats to sum up Mané's brilliance". Retrieved 2 January 2020.