ਸਾਧੂ ਸਦਾ ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਧੂ ਸਦਾ ਰਾਮ ਦਾ ਜਨਮ 1861 ਈ: ਵਿੱਚ ਪਿੰਡ ਗੰਧੀਲੀ ਸਰਸੇ ਦੇ ਨੇੜੇ ਰਾਜਸਥਾਨ ਵਿੱਚ ਹੋਇਆ। ਉਹ ਜਾਤ ਦਾ ਜੱਟ ਸੀ ਅਤੇ ਉਸਦਾ ਬਹੁਤ ਸਮਾਘ ਸੀ।

ਸੁਰਜੀਤ ਸਿੰਘ, ਸਾਧੂ ਸਦਾ ਰਾਮ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ ਨੰ: 1 ਸਨ 1988

=ਰਚਨਾਵਾਂ= ਸਾਧੂ ਸਦਾ ਰਾਮ ਦੀਆਂ ਜਿਹੜੀਆਂ ਛਪੀਆਂ ਰਚਨਾਵਾਂ ਲੱਭੀਆਂ ਹਨ, ਤੇ ਛਪੀਆਂ ਅਤੇ ਅਣ ਛਪੀਆਂ ਬਾਰੇ ਜਿਹੜੀ ਜਾਣਕਾਰੀ ਇਕੱਤਰ ਕੀਤੀ ਗਈ ਹੈ, ਉਸਦੇ ਅਧਾਰ ਤੇ ਉਸਦੀਆਂ ਰਚਨਾਵਾਂ ਦੀ ਕੁੱਲ ਗਿਣਤੀ 17 ਹੈ।

ਛਪੀਆਂ ਰਚਨਾਵਾਂ[ਸੋਧੋ]

1) ਆਹਣ (ਅਪ੍ਰਾਪਤ) 2) ਸੋਹਣੀ ਮਹੀਂਵਾਲ (ਪ੍ਰਾਪਤ) 3) ਸੱਸੀ ਪੁੰਨੂੰ (ਪ੍ਰਾਪਤ) 4) ਸੂਮ ਨਾਮਾ (ਅਪ੍ਰਪਾਤ) 5) ਕੁਪੱਥ ਨਾਮਾ (ਅਪ੍ਰਪਾਪਤ) 6) ਚਰਖੇ ਨਾਮਾ (ਅਪ੍ਰਾਪਤ) 7) ਰਾਜ ਰਿਸ਼ੀ ਪ੍ਰਹਿਲਾਦ ਭਗਤ (ਪ੍ਰਾਪਤ) 8) ਪ੍ਰਹਿਲਾਦ ਭਗਤ ਬਾਰਾਂਮਾਹ) (ਪ੍ਰਾਪਤ) 9) ਦਮਦਮੇ ਸਾਹਿਬ ਦਾ ਫਲ (ਪ੍ਰਾਪਤ) 10) ਜੀਵ ਹੇਤੂ (ਛੋਟਾ) (ਅਪ੍ਰਾਪਤ) 11) ਗਊ ਰਕਸ਼ਾ (ਅਪ੍ਰਾਪਤ)

ਅਣਛਪੀਆਂ ਅਤੇ ਅਪ੍ਰਾਪਤ ਰਚਨਾਵਾਂ[ਸੋਧੋ]

1) ਜਿਉਣਾ ਮੋੜ 2) ਵੱਡਾ ਜੀਵ ਹੇਤੂ 3) ਵੱਡੇ ਸਾਹਿਬਜਾਦੇ 4) ਸੋਹਣੀ ਵੱਡੀ 5) ਫੁਟਕਲ ਛੰਦ ਤੇ ਵਾਰਤਕ 6) ਬੌਧਕ ਗ੍ਰੰਥ

ਹਵਾਲਾ[ਸੋਧੋ]

ਜਸਵਿੰਦਰ ਸਿੰਘ (ਡਾ) ‘ਸਭਿਆਚਾਰ ਅਤੇ ਕਿੱਸਾ ਕਾਵਿ`, ਸੇਧ ਪ੍ਰਕਾਸ਼ਨ, ਪਟਿਆਲਾ।