ਸਾਨੂ ਸ਼ਰਮਾ
ਦਿੱਖ
ਸਾਨੂ ਸ਼ਰਮਾ | |
---|---|
ਜਨਮ | ਕਠਮੰਡੂ, ਨੇਪਾਲ |
ਕਿੱਤਾ | ਨਾਵਲਕਾਰ, ਕਵੀ, ਨਿਬੰਧਕਾਰ |
ਰਾਸ਼ਟਰੀਅਤਾ | ਨੇਪਾਲੀ |
ਸ਼ੈਲੀ | ਕਵਿਤਾ, ਵਾਰਤਕ |
ਪ੍ਰਮੁੱਖ ਕੰਮ | ‘’ਵਿਪਲਵੀ’’, ‘’ਏਕਦੇਸ਼ਮਾ’’, ‘’ਉਤਸਰਗ’’, ‘’ਅੰਤਰ’’ |
ਸਾਨੂ ਸ਼ਰਮਾ (ਨੇਪਾਲੀ: सानु शर्मा) ਨੇਪਾਲੀ ਭਾਸ਼ਾ ਦਾ ਇੱਕ ਕਹਾਣੀਕਾਰ, ਗੀਤਕਾਰ, ਕਵੀ ਅਤੇ ਲੇਖਿਕਾ ਹਨ। ਉਨਾਂ ਦੇ ਸਾਤ ਉਪਨਿਆਸ ਅਤੇ ਇੱਕ ਕਹਾਣੀ ਸੰਗ੍ਰਹਿ ਦੀਆਂ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। [1][2][3][4]
ਰਚਨਾਵਾਂ
[ਸੋਧੋ]ਨਾਵਲ
- ਅਰਧਵਿਰਾਮ
- ਜੀਤਕੋ ਪਰਿਭਾਸ਼ਾ
- ਅਰਥ
- ਵਿਪਲਵੀ
- ਉਤਸਰਗ
- ਫਰਕ
- ਤੀ ਸਾਤ ਦਿਨ
ਕਹਾਣੀ ਸੰਗ੍ਰਹਿ
- ਏਕਾਦੇਸ਼ਮਾ
ਹਵਾਲੇ
[ਸੋਧੋ]- ↑ खबर, अनलाइन (9 April 2018). "०७४ सालका चर्चित १० महिला साहित्यकार" [ਸਾਲ 2074 ਦੀਆਂ ਪ੍ਰਸਿੱਧ ਮਹਿਲਾ ਲੇਖਕਾਂ ਬੀ.ਐਸ]. Retrieved 2022-11-13.
- ↑ निरौला, रञ्जना (27 February 2021). मानसिक विम्बमा प्रेम [ਮਾਨਸਿਕ ਚਿੱਤਰ ਵਿੱਚ ਪਿਆਰ] (in ਨੇਪਾਲੀ). Retrieved 2022-11-13.
- ↑ Tripathee, Geeta (25 November 2017). नारी–पुरुष सम्बन्धबारे साहसिक दृष्टि [ਮਰਦ-ਔਰਤ ਰਿਸ਼ਤੇ ਪ੍ਰਤੀ ਦਲੇਰ ਨਜ਼ਰੀਆ] (in ਨੇਪਾਲੀ). Retrieved 2022-11-13.
- ↑ "मदन पुरस्कारको लागि सात वटा पुस्तक सिफारिस" [Seven Books are Nominated for Madan Puraskar]. 12 July 2019. Retrieved 2022-11-13.
ਬਾਹਰੀ ਲਿੰਕ
[ਸੋਧੋ]- आँखा रसाउने उत्सर्ग Archived 2023-10-31 at the Wayback Machine., breaknlinks.com