ਸਾਨ ਖ਼ੁਆਨ ਐੱਲ ਰਿਆਲ ਗਿਰਜਾਘਰ (ਓਬੀਐਦੋ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਨ ਖੁਆਨ ਐਲ ਰਿਆਲ ਗਿਰਜਾਘਰ (ਓਵੀਏਦੋ)
ਸਥਿਤੀਓਵੀਏਦੋ, ਆਸਤੂਰੀਆਸ ਫਰਮਾ:Country data ਸਪੇਨ

ਸਾਨ ਖੁਆਨ ਐਲ ਰਿਆਲ ਗਿਰਜਾਘਰ (ਓਵੀਏਦੋ) ਓਵੀਏਦੋ, ਆਸਤੂਰੀਆਸ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ।[1] ਇਸਦੀ ਸਥਾਪਨਾ 1912 ਵਿੱਚ ਹੋਈ। ਇਸ ਗਿਰਜਾਘਰ ਵਿੱਚ 1923 ਵਿੱਚ ਫਰਾਂਸਿਸਕੋ ਫਰਾਂਕੋ ਦਾ ਵਿਆਹ ਹੋਇਆ ਸੀ।[2]

ਹਵਾਲੇ[ਸੋਧੋ]

  1. Morales Saro, María Cruz (1981). Oviedo-arquitectura y desarrollo urbano: del eclecticismo al movimiento moderno. Universidad de Oviedo. pp. 136–148. ISBN 978-84-7468-045-4.
  2. Álvarez, José E. (2001). The betrothed of death: the Spanish Foreign Legion during the Rif Rebellion, 1920-1927. Greenwood Publishing Group. p. 110. ISBN 978-0-313-30697-6.

ਬਾਹਰੀ ਸਰੋਤ[ਸੋਧੋ]