ਸਾਨ ਲੋਰੇਨਜ਼ੋ ਗਿਰਜਾਘਰ (ਤੋਲੇਦੋ)
ਦਿੱਖ
ਸਾਨ ਲੋਰੇਨਜ਼ੋ ਗਿਰਜਾਘਰ (ਤੋਲੇਦੋ) | |
---|---|
ਸਾਨ ਲੋਰੇਨਜ਼ੋ ਗਿਰਜਾਘਰ (ਤੋਲੇਦੋ) | |
Iglesia de San Lorenzo (Toledo) | |
ਸਥਿਤੀ | ਤੋਲੇਦੋ, ਸਪੇਨ |
ਦੇਸ਼ | ਸਪੇਨ |
Architecture | |
Status | ਸਮਾਰਕ |
ਸਾਨ ਲੋਰੇਨਜ਼ੋ ਗਿਰਜਾਘਰ, ਤੋਲੇਦੋ ਸਪੇਨ ਵਿੱਚ ਸਥਿਤ ਹੈ। ਇਸਨੂੰ 11 ਵੀਂ ਸਦੀ ਦੇ ਪਹਿਲੇ ਅੱਧ ਵਿੱਚ, ਇੱਕ ਮਸਜਿਦ ਦੀ ਥਾਂ ਬਣਾਇਆ ਗਿਆ ਸੀ।[1] 1121 ਵਿੱਚ ਸਾਨ ਲੋਰੇਨਜ਼ੋ ਦੇ ਗਿਰਜਾਘਰ ਦਾ ਮੋਜੈਕ-ਅਰਬੀ ਕਲਾ ਨੂੰ ਵਰਤ ਕੇ, ਪਹਿਲੀ ਵਾਰ ਉਲੇਖ ਕੀਤਾ ਗਿਆ।
ਵਰਤਮਾਨ ਹਾਲਤ
[ਸੋਧੋ]18ਵੀਂ ਸਦੀ ਵਿੱਚ ਸਾਨ ਲੋਰੇਨਜ਼ੋ ਨੂੰ ਇੱਕ ਵੱਡੇ ਪੈਮਾਨੇ ਤੇ ਫਿਰ ਤੋਂ ਬਣਾਇਆ ਗਿਆ। 1936 ਈ. ਤੋਂ ਬਾਅਦ ਕੁਝ ਕਾਰਨਾਂ ਕਾਰਕੇ ਇਹ ਖੰਡਰ ਵਿੱਚ ਤਬਦੀਲ ਹੋ ਗਿਆ।
ਹਵਾਲੇ
[ਸੋਧੋ]- ↑ C. Delgado Valero, Excavaciones en la iglesia de San Lorenzo (Toledo), in: Noticiario Arqueológico Hispánico (1979) ISSN 0211-1748, 1987, no29, pp. 211-363
ਬਾਹਰੀ ਲਿੰਕ
[ਸੋਧੋ]- Arte Historia Archived 2010-03-26 at the Wayback Machine.
- Spain By Zoran Pavlovic, Reuel R. Hanks, Charles F. Gritzner
- Some Account of Gothic Architecture in SpainBy George Edmund Street
- Romanesque Churches of Spain: A Traveller's Guide Including the Earlier Churches of AD 600-1000 Giles de la Mare, 2010 - Architecture, Romanesque - 390 pages
- A Hand-Book for Travellers in Spain, and Readers at Home: Describing the ...By Richard Ford
- The Rough Guide to Spain