ਸਾਨ ਸਾਈਤਾਨੋ ਗਿਰਜਾਘਰ (ਮਾਦਰਿਦ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਨ ਸਾਈਤਾਨੋ ਗਿਰਜਾਘਰ
"ਦੇਸੀ ਨਾਮ"
{{{2}}}
Iglesia de San Cayetano 1 edited.jpg
ਸਥਿਤੀਮਾਦਰਿਦ, ਸਪੇਨ
ਦਫ਼ਤਰੀ ਨਾਮ: Iglesia de San Cayetano
ਕਿਸਮਅਹਿੱਲ
ਕਸਵੱਟੀਸਮਾਰਕ
ਡਿਜ਼ਾਇਨ ਕੀਤਾ1980[1]
Reference No.RI-51-0004425
View of the interior.

ਸਾਨ ਸਾਈਤਾਨੋ ਗਿਰਜਾਘਰ, ਜਿਸਨੂੰ ਸਾਨ ਮਿਲਾਂ ਏ ਸਾਨ ਸਾਈਤਾਨੋ ਵੀ ਕਿਹਾ ਜਾਂਦਾ ਹੈ, ਇੱਕ ਬਾਰੋਕ ਸ਼ੈਲੀ ਵਿੱਚ ਬਣਿਆ ਗਿਰਜਾਘਰ ਹੈ। ਇਹ ਮਾਦਰਿਦ , ਸਪੇਨ ਵਿੱਚ ਸਥਿਤ ਹੈ।

ਇਤਿਹਾਸ[ਸੋਧੋ]

ਹੁਣ ਦਾ ਵਰਤਮਾਨ ਗਿਰਜਾਘਰ ਪੁਰਾਣੇ ਨੁਏਸਤਰਾ ਦੇ ਸੇਨੋਰਾ ਦੇਲ ਫਾਵੋਰ ਦੇ ਨਾਲ ਬਣਿਆ ਹੋਇਆ ਹੈ। ਇਸਦੀ ਨੀਹ 1612ਈ. ਵਿੱਚ ਦਿਏਗੋ ਦੇ ਵੇਰਾ ਏ ਓਰਦੋਨੇਜ਼ ਦੇ ਵਿਲਕੁਇਨ ਨੇ ਰੱਖੀ ਸੀ। ਤੀਹ ਸਾਲ ਬਾਅਦ ਪਾਦਰੀ ਪਲਾਸੀਦੋ ਮਿਰਤੋ ( Plácido Mirto ) ਥੀਅਤਿਨ ਅੰਦਾਜ਼ (Theatine Order) ਵਿੱਚ ਮਠ ਬਣਾਇਆ। ਇਹ ਗਿਰਜਾਘਰ ਥੇਐਨ ਦੇ ਸੰਤ ਕਾਜੇਤਨ (Saint Cajetan) ਨੂੰ ਸਮਰਪਿਤ ਹੈ।

ਇਸ ਗਿਰਜਾਘਰ ਨੂੰ 1980ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਇਆ।

ਵਰਣਨ[ਸੋਧੋ]

ਇਸਦੀ ਉਸਾਰੀ 1669ਈ. ਵਿੱਚ ਆਰਕੀਟੈਕਟ ਮਾਰਕੋਸ ਲੋਪੇਜ਼ (Marcos López) ਨੇ ਸ਼ੁਰੂ ਕੀਤੀ। ਇਹ ਕੰਮ ਦੂਜੇ ਆਰਕੀਟੈਕਟਾ ਦੁਆਰਾ ਜਾਰੀ ਰੱਖਿਆ ਗਇਆ। ਇਹਨਾ ਆਰਕੀਟੈਕਟਾ ਵਿੱਚ ਖੋਸੇ ਦੇ ਚੂਰੀਗੁਏਰਾ (José de Churriguera) ਅਤੇ ਪੇਦਰੋ ਦੇ ਰਿਬੇਰਾ (Pedro de Ribera) ਸ਼ਾਮਿਲ ਸਨ। ਇਹ 1761 ਈ. ਵਿੱਚ ਫਰਾਂਸਿਸਕੋ ਦੇ ਮੋਰਾਦੀਲੋ (Francisco de Moradillo) ਦੁਆਰਾ ਪੂਰੀ ਕੀਤੀ ਗਈ। ਇਸਦਾ ਮੁਖੌਟਾ ਗ੍ਰੇਨਾਇਟ ਦਾ ਬਣਿਆ ਹੋਇਆ ਹੈ। ਇਸਦੇ ਵਾਧਰੇਆਂ ਉੱਤੇ ਸਾਨ ਕਾਜੇਤਨ, ਲੇਡੀ ਆਫ਼ ਗ੍ਰੇਸ ਅਤੇ ਸਾਨ ਆਂਦਰੇਸ ਅਵੇਲੀਨੋ ਦੇ ਬੁੱਤ, ਪੇਦਰੋ ਅਲੋਂਸੋ ਦੇ ਲੋਸ ਰਿਓਸ ਦੁਆਰਾ, ਬਣਾਏ ਗਏ ਹਨ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

ਗੁਣਕ: 40°24′34″N 3°42′20″W / 40.40944°N 3.70556°W / 40.40944; -3.70556