ਸਾਮਰਾਜਵਾਦ, ਪੂੰਜੀਵਾਦ ਦੀ ਅੰਤਿਮ ਅਵਸਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਮਰਾਜਵਾਦ, ਪੂੰਜੀਵਾਦ ਦੀ ਅੰਤਿਮ ਅਵਸਥਾ  
Lenine, Imperialisme stade supreme du capitalisme.jpg
ਲੇਖਕ ਵਲਾਦੀਮੀਰ ਲੈਨਿਨ
ਮੂਲ ਸਿਰਲੇਖ Империализм как высшая стадия капитализма
ਦੇਸ਼ ਰੂਸੀ ਗਣਰਾਜ
ਭਾਸ਼ਾ ਰੂਸੀ
ਵਿਧਾ ਸਮਾਜਕ ਆਲੋਚਨਾ
ਪ੍ਰਕਾਸ਼ਕ ਜ਼ਿਜਨ' ਏ ਜ਼ਨਾਨੀਏ

ਸਾਮਰਾਜਵਾਦ, ਪੂੰਜੀਵਾਦ ਦੀ ਅੰਤਿਮ ਅਵਸਥਾ (1917) ਵਿੱਚ, ਲੈਨਿਨ, ਪੂੰਜੀਵਾਦ ਦੀ ਅੰਤਿਮ ਅਵਸਥਾ ਵਜੋਂ ਸਾਮਰਾਜਵਾਦ ਦੀ ਲੁੱਟ ਖਸੁੱਟ ਰਾਹੀਂ, ਵੱਡੇ ਲਾਭ ਯਕੀਨੀ ਬਣਾਉਣ ਵਿੱਚ ਵਿੱਤੀ ਪੂੰਜੀ ਦੇ ਕਾਰਜਾਂ ਨੂੰ ਦਰਸਾਉਂਦਾ ਹੈ। ਇਹ ਲਿਖਤ ਦਾਸ ਕੈਪੀਟਲ (1867) ਵਿੱਚ ਸੂਤਰਬੱਧ ਕਾਰਲ ਮਾਰਕਸ ਦੇ ਰਾਜਸੀ ਆਰਥਿਕਤਾ ਦੇ ਸਿਧਾਤਾਂ ਵਿੱਚ ਲੈਨਿਨ ਦੀਆਂ ਤਰਮੀਮਾਂ ਅਤੇ ਵਾਧਿਆਂ ਦਾ ਵਿਰੋਧ-ਵਿਕਾਸੀ ਵਿਸ਼ਲੇਸ਼ਣ ਹੈ।[1]

ਹਵਾਲੇ[ਸੋਧੋ]

  1. John Baylis and Steve Smith (2005) The Globalization of World Politics OUP: p. 231