ਸਾਮਸੂਨ ਸੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਮਸੂਨ ਕਾਲੇ ਸਾਗਰ ਦੇ ਤੱਟ ਉੱਤੇ ਸਥਿਤ ਤੁਰਕੀ ਦਾ ਇੱਕ ਸੂਬਾ ਹੈ। ਇਸਦੀ ਅਬਾਦੀ 12,52,693 ਦੇ ਕਰੀਬ ਹੈ।