ਸਾਰਸ (ਰੋਗ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਵੀਅਰ ਅਕਿਊਟ ਰੈਸਪੀਰੇਟਰੀ ਸਿੰਡਰੋਮ (ਸਾਰਸ)
ਵਰਗੀਕਰਨ ਅਤੇ ਬਾਹਰਲੇ ਸਰੋਤ
Sars-corona.png
ਇਸ ਰੋਗ ਲੱਛਣ ਸਮੂਹ ਦਾ ਕਾਰਨ ਸਾਰਸ ਕੋਰੋਨਾਵਾਇਰਸ (SARS-CoV) ਹੈ
ਆਈ.ਸੀ.ਡੀ. (ICD)-10 U04
ਆਈ.ਸੀ.ਡੀ. (ICD)-9 079.82
ਰੋਗ ਡੇਟਾਬੇਸ (DiseasesDB) ੩੨੮੩੫
ਮੈੱਡਲਾਈਨ ਪਲੱਸ (MedlinePlus) 007192
ਈ-ਮੈਡੀਸਨ (eMedicine) med/3662
MeSH D045169

ਸਿਵੀਅਰ ਅਕਿਊਟ ਰੈਸਪੀਰੇਟਰੀ ਸਿੰਡਰੋਮ (ਭਾਵ) ਘੋਰ ਤੀਬਰ ਸਾਹ ਰੋਗ ਜਾਨਵਰਾਂ ਤੋਂ ਬੰਦਿਆਂ ਨੂੰ ਹੋਣ ਵਾਲ਼ਾ ਇੱਕ ਸਾਹ-ਸਬੰਧੀ ਰੋਗ ਹੈ ਜੀਹਦਾ ਮੁੱਖ ਕਾਰਨ ਸਾਰਸ ਕੋਰੋਨਾਵਾਇਰਸ (SARS-CoV) ਹੈ। ਦੱਖਣੀ ਚੀਨ ਵਿੱਚ ਨਵੰਬਰ ੨੦੦੨ ਅਤੇ ਜੁਲਾਈ ੨੦੦੩ ਦੇ ਵਿੱਚ-ਵਿੱਚ ਇਸ ਰੋਗ ਦੇ ਭੜਕਣ ਨਾਲ਼ ਕਈ ਦੇਸ਼ਾਂ ਵਿੱਚ ਇਸ ਰੋਗ ਦੇ ੮,੨੭੩ ਕੇਸ ਸਾਹਮਣੇ ਆਏ ਅਤੇ ੭੭੫ ਮੌਤਾਂ ਦੀ ਪੁਸ਼ਟੀ ਕੀਤੀ ਗਈ ਜਿਹਨਾਂ 'ਚੋਂ ਬਹੁਤੇ ਕੇਸ ਹਾਂਗਕਾਂਗ ਤੋਂ ਸਨ।[1]

ਹਵਾਲੇ[ਸੋਧੋ]