ਸਾਰਾ ਨਵੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Sara Naveed
Book of Sara Naveed (Our Story Ends Here)
ਜਨਮ1 April
ਰਾਸ਼ਟਰੀਅਤਾPakistani
ਪੇਸ਼ਾAuthor, Deputy Editor
ਲਈ ਪ੍ਰਸਿੱਧUndying Affinity

ਸਾਰਾ ਨਵੀਦ[1] ( Urdu: سارہ نوید) ਲਾਹੌਰ, ਪਾਕਿਸਤਾਨ ਵਿੱਚ ਸਥਿਤ ਇੱਕ ਪਾਕਿਸਤਾਨੀ ਲੇਖਕ ਹੈ।[2][3]

ਜੀਵਨ[ਸੋਧੋ]

ਸਾਰਾ ਨਵੀਦ ਨੇ ਯੂਨੀਵਰਸਿਟੀ ਆਫ ਮੈਨੇਜਮੈਂਟ ਐਂਡ ਤਕਨਾਲੋਜੀ, ਲਾਹੌਰ ਤੋਂ ਬੈਂਕਿੰਗ ਅਤੇ ਵਿੱਤ ਵਿੱਚ ਗੋਲਡ ਮੈਡਲ ਨਾਲ ਆਪਣੀ ਮਾਸਟਰ ਡਿਗਰੀ ਦੀ ਸਮਾਪਤੀ ਕੀਤੀ।

ਕਾਨਵੈਂਟ ਆਫ਼ ਜੀਸਸ ਐਂਡ ਮੈਰੀ, ਸਿਆਲਕੋਟ ਤੋਂ ਆਪਣੀ ਮੈਟ੍ਰਿਕ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ, ਉਸ ਨੇ ਪ੍ਰੀ-ਮੈਡੀਕਲ ਦੀ ਚੋਣ ਕੀਤੀ, ਪਰ ਕਾਰੋਬਾਰ ਵਿੱਚ ਗ੍ਰੈਜੂਏਟ ਖਤਮ ਕੀਤੀ।[4] ਨਵੰਬਰ 2014 ਵਿੱਚ ਪ੍ਰਕਾਸ਼ਿਤ, ਅਨਡਾਈਂਗ ਐਫੀਨਿਟੀ ਉਸ ਦਾ ਪਹਿਲਾ ਰੋਮਾਂਸ ਨਾਵਲ ਹੈ।[5]

ਪੇਂਗੁਇਨ ਰੈਂਡਮ ਹਾਊਸ ਇੰਡੀਆ ਦੁਆਰਾ ਪ੍ਰਕਾਸ਼ਿਤ ਉਸ ਦਾ ਦੂਜਾ ਨਾਵਲ, ਜਿਸ ਦਾ ਸਿਰਲੇਖ ਆਵਰ ਸਟੋਰੀ ਐਂਡਜ਼ ਹੇਅਰ ਹੈ, 14 ਫਰਵਰੀ 2017 ਨੂੰ ਪ੍ਰਕਾਸ਼ਤ ਹੋਇਆ।[6]

ਕੰਮ[ਸੋਧੋ]

  • ਅਨਡਾਇੰਗ ਅਫਿਨਿਟੀ[7]
  • ਆਰ ਸਟੋਰੀ ਐਂਡਸ ਹਿਅਰ[8]
  • ਆਲ ਆਫ਼ ਮਾਈ ਹਾਰਟ[9]
  • ਦ ਵਰਲਡ ਬਿਟਵਿਨ ਅਸ[10]

ਹਵਾਲੇ[ਸੋਧੋ]

  1. Iqbal, Mohsin. "Interview with "Undying Affinity" Book's Writer Sara Naveed". Pakreaders.com. Retrieved 21 December 2014.
  2. "Sara Naveed". Penguin India. Archived from the original on 2020-05-13.
  3. "In Conversation With Novelist Sara Naveed". Mashion (in ਅੰਗਰੇਜ਼ੀ). 2019-08-13. Retrieved 2020-04-14.
  4. Khanduja, Jaideep (23 December 2014). "Author Interview: Sara Naveed: Undying Affinity Love Me For A Reason And Let The Reason To Be Love". Pebble In The Still Waters. Blogspot. Retrieved 23 December 2014.
  5. Mughal, Amina. "EXCLUSIVE: Sara Naveed talks about her upcoming book, Fawad Khan + More". SimplyAmina. WordPress. Archived from the original on 22 ਅਗਸਤ 2014. Retrieved 17 August 2014.
  6. "Our Story Ends Here".
  7. "Undying Affinity". Penguin India (in ਅੰਗਰੇਜ਼ੀ (ਅਮਰੀਕੀ)). Retrieved 2020-04-14.
  8. "Our Story Ends Here". Penguin India (in ਅੰਗਰੇਜ਼ੀ (ਅਮਰੀਕੀ)). Retrieved 2020-04-14.
  9. "All of My Heart". Penguin India (in ਅੰਗਰੇਜ਼ੀ (ਅਮਰੀਕੀ)). Retrieved 2020-04-14.
  10. "The World Between Us". Penguin India (in ਅੰਗਰੇਜ਼ੀ (ਅਮਰੀਕੀ)). Retrieved 2020-04-14.

ਬਾਹਰੀ ਲਿੰਕ[ਸੋਧੋ]