ਸਾਰਾ ਲੌਰੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਰਾ ਲੌਰੇਨ
Sara Loren promoting MURDER 3.jpg
ਜਨਮਮੋਨਾ ਲੀਜ਼ਾ ਹੁਸੈਨ
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2007 – ਵਰਤਮਾਨ

ਸਾਰਾ ਲੌਰੇਨ ਇੱਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ।[1]

ਨਿੱਜੀ ਜੀਵਨ[ਸੋਧੋ]

ਸਾਰਾ ਲਾਰੇਨ ਦਾ ਜਨਮ 11 ਦਿਸੰਬਰ 1985 ਨੂੰ ਵਿੱਚ ਕੁਵੈਤ ਵਿੱਚ ਹੋਇਆ ਸੀ। ਸਾਰਾ ਦਾ ਅਸਲੀ ਨਾਮ ਮੋਨਾ ਲੀਜ਼ਾ ਹੈ। ਪਿਤਾ ਦੀ ਮੌਤ ਤੋਂ ਬਾਅਦ ਸਾਰਾ ਦਾ ਪੂਰਾ ਪਰਵਾਰ ਪਾਕਿਸਤਾਨ ਆ ਗਿਆ। ਇੱਥੇ ਆ ਕੇ ਉਸਨੇ ਮਾਡਲਿੰਗ ਸ਼ੁਰੂ ਕਰ ਦਿੱਤੀ। ਸਾਰਾ ਨੂੰ ਮਾਡਲਿੰਗ ਤੋਂ ਇਲਾਵਾ ਲਿਖਣ ਦਾ ਅਤੇ ਚਿੱਤਰਕਾਰੀ ਦਾ ਬਹੁਤ ਸ਼ੌਕ ਹੈ।

ਹਵਾਲੇ[ਸੋਧੋ]