ਸਾਸਾਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਸਾਰਾਮ
सासाराम
ਸ਼ਹਿਰ
ਸਾਸਾਰਾਮ city
A view of the Tomb of Sher Shah Suri
ਸਾਸਾਰਾਮ is located in ਬਿਹਾਰ
ਸਾਸਾਰਾਮ
ਸਾਸਾਰਾਮ
Location in Bihar, India
24°57′N 84°02′E / 24.95°N 84.03°E / 24.95; 84.03ਗੁਣਕ: 24°57′N 84°02′E / 24.95°N 84.03°E / 24.95; 84.03
ਦੇਸ਼  India
State Bihar
Region Shahabad
Division Patna Division
District Rohtas
Ward 40
ਸਰਕਾਰ
 • ਕਿਸਮ Municipal Council
 • ਬਾਡੀ ਸਾਸਾਰਾਮ Municipality
 • Chairman Nazia Begum
ਉਚਾਈ 150
ਅਬਾਦੀ (2014)[1]
 • ਕੁੱਲ 147
 • ਰੈਂਕ 180th
 • ਘਣਤਾ /ਕਿ.ਮੀ. (/ਵਰਗ ਮੀਲ)
Demonym ਸਾਸਾਰਾਮite
ਸਮਾਂ ਖੇਤਰ IST (UTC+5:30)
PIN 821115
Telephone code 91-6184
ਵਾਹਨ ਰਜਿਸਟ੍ਰੇਸ਼ਨ ਪਲੇਟ BR 24
Railway Station ਸਾਸਾਰਾਮ Junction
Website rohtas.bih.nic.in

ਸਾਸਾਰਾਮ (ਹਿੰਦੀ: सासाराम, ਉਰਦੂ: سسرام‎), ਭਾਰਤ ਦੇ ਬਿਹਾਰ ਰਾਜ ਦਾ ਇੱਕ ਸ਼ਹਿਰ ਹੈ ਜੋ ਰੋਹਤਾਸ ਜਿਲ੍ਹੇ ਵਿੱਚ ਆਉਂਦਾ ਹੈ। ਇਹ ਰੋਹਤਾਸ ਜਿਲ੍ਹੇ ਦਾ ਮੁੱਖ ਦਫਤਰ ਵੀ ਹੈ। ਇਸਨੂੰ ਸਹਸਰਾਮ ਵੀ ਕਿਹਾ ਜਾਂਦਾ ਹੈ। ਸੂਰ ਖ਼ਾਨਦਾਨ ਦੇ ਸੰਸਥਾਪਕ ਅਫਗਾਨ ਸ਼ਾਸਕ ਸ਼ੇਰਸ਼ਾਹ ਸੂਰੀ ਦਾ ਮਕਬਰਾ ਸਾਸਾਰਾਮ ਵਿੱਚ ਹੈ ਅਤੇ ਦੇਸ਼ ਦਾ ਪ੍ਰਸਿੱਧ ਗਰਾਂਡ ਟਰੰਕ ਰੋਡ ਵੀ ਇਸ ਸ਼ਹਿਰ ਤੋਂ ਹੋਕੇ ਗੁਜਰਦਾ ਹੈ। [2][3][4]

ਹਵਾਲੇ[ਸੋਧੋ]