ਸਾਹਿਬ ਬੀਰ ਸਿੰਘ
ਦਿੱਖ
| ਸਾਹਿਬ ਬੀਰ ਸਿੰਘ | ਅੰਕੜੇ | ||
|---|---|---|---|
| ਭਾਰ | ਸੁਪਰ ਹੈਵੀਵੇਟ | ||
| ਉਚਾਈ | 6 ਫੁੱਟ 0 (183) ਵਿੱਚ cm) | ||
| ਕੌਮੀਅਤ | ਭਾਰਤੀ | ||
| ਪੈਦਾ ਹੋਇਆ | 27 ਜਨਵਰੀ 1990 | ||
| ਮੁੱਕੇਬਾਜ਼ੀ ਰਿਕਾਰਡ | |||
| ਕੁੱਲ ਝਗੜੇ | 10 | ||
| ਕੇ.ਓ ਦੁਆਰਾ ਜਿੱਤੇ | 5 | ||
| ਨੁਕਸਾਨ | 3 | ||
ਸਾਹਿਬ ਬੀਰ ਸਿੰਘ (ਜਨਮ 27 ਜਨਵਰੀ 1990) ਆਲ ਇੰਡੀਆ ਸਿਲਵਰ ਮੈਡਲਿਸਟ-ਬਾਕਸਿੰਗ ਅਤੇ ਗੋਲਡ ਮੈਡਲਿਸਟ ਪੰਜਾਬ ਬਾਕਸਿੰਗ ਹੈ। ਉਸ ਦਾ ਜਨਮ 27 ਜਨਵਰੀ 1990 ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਪਰੌੜ੍ਹ ਵਿੱਚ ਜੱਟ-ਸਿੱਖ ਪਰਿਵਾਰ ਵਿੱਚ ਹੋਇਆ ਸੀ। [1] [2] [3]
ਹਵਾਲੇ
[ਸੋਧੋ]- ↑ "Indian Boxing Federation Boxer Details". www.indiaboxing.in.[permanent dead link]
- ↑ "Indian Boxing Federation Day by Day Results". www.indiaboxing.in. Archived from the original on 2023-04-26. Retrieved 2023-04-26.
- ↑ "Sahib Virk". www.facebook.com.