ਸਾਹੀਆਂਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਹੀਆਂਵਾਲਾ (ਉਰਦੂ:ساہیاںوالا) ਸਲਾਰਵਾਲਾ ਅਤੇ M3 ਮੋਟਰਵੇ ਦੇ ਨੇੜੇ ਫੈਸਲਾਬਾਦ ਜ਼ਿਲ੍ਹੇ ਦਾ ਪਿੰਡ ਹੈ। [1] ਇਸਦੀ ਆਬਾਦੀ ਲਗਭਗ 1,500 ਹੈ। ਇਹ ਚੱਕ ਨੰਬਰ 14 ਮੁਰਾਦਵਾਲਾ ਤੋਂ ਲਗਭਗ 12 ਕਿ.ਮੀ ਫਾਸਲੇ `ਤੇ ਹੈ।

ਹਵਾਲੇ[ਸੋਧੋ]

  1. 1981 District Census Report of [name of District].: Faisalabad (in ਅੰਗਰੇਜ਼ੀ). Population Census Organisation, Statistics Division, Government of Pakistan. 1983.