ਸਿਆਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਰਮਨ ਸਿਆਹੀ ਦੀਆਂ ਬੋਤਲਾਂ।

ਸਿਆਹੀ ਤਰਲ ਪਦਾਰਥ ਹੁੰਦਾ ਹੈ ਜਿਸ ਵਿੱਚ ਰੰਗ ਜਾਂ ਰੇਸ਼ੇ ਹੁੰਦੇ ਹਨ। ਇਸਦੀ ਵਰਤੋਂ ਚਿੱਤਰ, ਪਾਠ, ਜਾਂ ਡਿਜ਼ਾਇਨ ਤਿਆਰ ਕਰਨ ਲਈ, ਕਾਗਜ਼ ਦੀ ਸਤਹ ਨੂੰ ਰੰਗਣ ਲਈ ਵਰਤਿਆ ਜਾਂਦਾ ਹੈ।

ਪੰਜਾਬੀ ਲੋਕ ਸਾਹਿਤ ਵਿੱਚ[ਸੋਧੋ]

<poem> ਆਲੇ ਵਿੱਚ ਧਮੂੜੀ, ਮੇਰੀ ਸ਼ਾਹੀ ਗੂੜ੍ਹੀ। ਆਲੇ ਵਿੱਚ ਟਿੱਕੀ, ਤੇਰੀ ਸ਼ਾਹੀ ਫਿੱਕੀ। ਆਲੇ ਵਿੱਚ ਫਰਮਾ:ਚੱਪਲ, ਮੇਰੀ ਸ਼ਾਹੀ ਗੱਚਲ। ਆਲੇ ਵਿੱਚ ਕਾਣੀ, ਤੇਰੀ ਸ਼ਾਹੀ ਪਾਣੀ। ਆਲੇ ਵਿੱਚ ਸਾੜ੍ਹੀ, ਮੇਰੀ ਸ਼ਾਹੀ ਗਾੜ੍ਹੀ। ਆਲੇ ਵਿੱਚ ਕਿੱਕਰ, ਤੇਰੀ ਸ਼ਾਹੀ ਫਿੱਕੜ। ਆਲੇ ਵਿੱਚ ਵਾਲੀ, ਮੇਰੀ ਸ਼ਾਹੀ ਕਾਲੀ।