ਸਮੱਗਰੀ 'ਤੇ ਜਾਓ

ਸਿਕੰਦਰਪੁਰ, ਪੰਜਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਕੰਦਰਪੁਰ, ਪੰਜਾਬ, ਭਾਰਤ ਦੇ ਜਲੰਧਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਸਿਕੰਦਰਪੁਰ ਪਠਾਨਕੋਟ ਰੋਡ ਦੇ ਨੇੜੇ ਅਲਾਵਲਪੁਰ ਅਤੇ ਧੋਗੜੀ ਦੇ ਵਿਚਕਾਰ ਹੈ। ਇਸਦੀ ਸਥਾਪਨਾ ਲਗਭਗ 200 ਸਾਲ ਪਹਿਲਾਂ ਚੀਮਾ ਗੋਤ ਵਾਲੇ ਲੋਕਾਂ ਨੇ ਕੀਤੀ ਗਈ ਸੀ ਜੋ ਮੁੱਲਾਂਪੁਰ ਤੋਂ ਇੱਥੇ ਆ ਗਏ ਸਨ।

ਹਵਾਲੇ[ਸੋਧੋ]