ਸਿਕੰਦਰ ਹਯਾਤ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰ ਸਿਕੰਦਰ ਹਯਾਤ ਖਾਨ

ਸਰ ਸਿਕੰਦਰ ਹਯਾਤ ਖਾਨ (5 ਜੂਨ 1892 - 25/26 ਦਸੰਬਰ 1942) ਪੰਜਾਬ ਦੇ ਇੱਕ ਨਾਮਵਰ ਭਾਰਤੀ ਸਿਆਸਤਦਾਨ ਅਤੇ ਸਟੇਟਸਮੈਨ ਸੀ। ਯੂਨੀਨਿਸਟ ਪਾਰਟੀ ਪੰਜਾਬ ਦੀ ਅਗਵਾਈ ਸੰਭਾਲਣ ਤੋਂ ਪਹਿਲਾਂ ਉਹ ਕੁਝ ਸਮੇਂ ਲਈ (1.4.1935 ਤੋਂ 20.10.1935) ਤੱਕ ਭਾਰਤੀ ਰਿਜ਼ਰਵ ਬੈਂਕ ਦੇ ਉਪ-ਗਵਰਨਰ ਵੀ ਰਹੇ। ਸਰ ਜੇਮਸ ਬਰੇਡ ਟੇਲਰ ਦੇ ਨਾਲ ਉਹ ਇਸ ਪਦ ਨੂੰ ਸੰਭਾਲਣ ਵਾਲੇ ਪਹਿਲੇ ਵਿਅਕਤੀ ਬਣੇ।

ਮੁੱਢਲੀ ਜ਼ਿੰਦਗੀ[ਸੋਧੋ]

ਸਿਕੰਦਰ ਹਯਾਤ ਖਾਨ, ਸਰ ਸਯਦ ਅਹਿਮਦ ਖਾਂ ਦੇ ਨੇੜਲੇ ਸਾਥੀ ਅਤੇ ਅਟਕ ਦੇ ਖੱਟਰ ਕਬੀਲੇ ਦੇ, ਨਵਾਬ ਮੁਹੰਮਦ ਹਯਾਤ ਖਾਨ, ਵਾਹ ਦੇ ਸੀਐਸਆਈ ਦਾ ਪੁੱਤਰ ਸੀ,[1][2]

ਹਵਾਲੇ[ਸੋਧੋ]

  1. See section on Sir Sikandar's background in Interview with Sir Muhammad Zafrulla, 1962, pub. 2004, http://www.aliaslam.org/library/books/Sir-Zafrulla-Khan-Interview.pdf[permanent dead link]
  2. Attock Gazetteer, Lahore, Govt of Punjab, 1910, p. 232.