ਸਮੱਗਰੀ 'ਤੇ ਜਾਓ

ਸਿਖਾ ਦੀ ਭਗਤਮਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਗਤ ਰਤਨਾਵਲੀ (ਰਚਨਾ):ਇਸ ਦਾ ਇਕ ਨਾਮਾਤਰ ਸਿਖਾ ਦੀ ਭਗਤਮਾਲਾ ਵੀ ਹੈ। ਭਾਈ ਮਨੀ ਸਿੰਘ ਦੇ ਨਾਮ ਨਾਲ ਸੰਬੰਧਤ ਇਹ ਅਠਾਰਵੀਂ ਸਦੀ ਵਿੱਚ ਰਚੇ ਗਏ ਸਾਖੀ ਸਾਹਿਤ ਦੀ ਪ੍ਰਮੁਖ ਰਚਨਾ ਹੈ । ਹੱਥ ਲਿਖਤ ਪੋਥੀਆ ਤੋ ਇਲਾਵਾ ਇਸ ਦੇ ਭਾਈ ਵੀਰ ਸਿੰਘ ਡਾ ਗੋਬਿੰਦ ਸਿੰਘ ਲਾਂਬਾ ਪ੍ਰੋ ਧਰਮਚੰਦ ਆਦਿ ਵਿਦਵਾਨਾਂ ਦੁਆਰਾ ਸੰਪਾਦਿਤ ਸੰਸਕਰਣ ਵੀ ਉਪਲਬਧ ਹਨ । ਕਰਤਵ ਅਤੇ ਰਚਨਾ ਕਾਲ ਬਾਰੇ ਤੱਥ ਅਧਾਰਿਤ ਸਾਮਗਰੀ ਦੇ ਅਭਾਵ ਕਾਰਨ ਇਹ ਇਕ ਸੋਧੀਗਰ ਰਚਨਾ ਹੈ । ਫਲਸਰੂਪ ਇਸ ਦੇ ਕਰਤਵ ਅਤੇ ਰਚਨਾ ਕਾਲ ਬਾਰੇ ਅਨੇਕ ਪ੍ਰਕਾਰ ਦੇ ਮਤ ਵਿਵਾਦ ਪ੍ਰਚਲਿਤ ਰਹੇ ਹਨ।

ਕੁਝ ਅੰਦਰਲੇ ਸੰਦਰਭਾ ਤੋਂ ਕਰਤਵ ਸੰਬੰਧੀ ਹੇਠਾਂ ਲਿਖੇ ਤੱੱਥ ਉਘੜਦੇ ਹਨ।

1) ਜਗਿਆਸੂ ਪੂੂਰੇ