ਸਿਦਧੇਸ਼ਰੀ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿੱਧੇਸ਼ਵਰੀ ਦੇਵੀ (੧੯੦੭ - ੧੯੭੬) ਪ੍ਰਸਿੱਧ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਗਾਇਕਾ ਸਨ। ਇਹ ਭਾਰਤ ਦੇ ਵਾਰਾਣਸੀ ਸ਼ਹਿਰ ਤੋਂ ਸਨ। ਇਹ "ਉਪਨਾਂ ਮਾਂ" ਨਾਂ ਨਾਲਪ੍ਰਸਿੱਧ ਸਨ। ਇਨ੍ਹਾਂ ਦਾ ਜਨਮ ੧੯੦੭ ਵਿੱਚ ਹੋਇਆ ਅਤੇ ਜਲਦੀ ਹੀ ਇਨ੍ਹਾਂ ਦੇ ਮਾਤਾ ਪਿਤਾ ਸਵਰਗਵਾਸੀ ਹੋ ਗਏ ਅਤੇ ਇਨ੍ਹਾਂ ਨੂੰ ਇਹਨਾਂ ਦੀ ਮਾਸੀ, ਗਾਇਕਾ ਰਾਜੇਸ਼ਵਰੀ ਦੇਵੀ ਨੇ ਪਾਲਣ ਪੋਸ਼ਣ ਕੀਤਾ।

ਬਾਹਰੀ ਲਿੰਕ[ਸੋਧੋ]