ਸਿਦਰਾ ਬਤੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਦਰਾ ਬਤੂਲ ਇਕ ਪਾਕਿਸਤਾਨੀ ਅਦਾਕਾਰਾ ਹੈ। ਉਸਦੇ ਕੁਝ ਚਰਚਿਤ ਸੀਰੀਅਲ ਦਾਗ (2012), ਯੇਹ ਜ਼ਿੰਦਗੀ ਹੈ (2012), ਇਸ਼ਕ ਹਮਾਰੀ ਗਲਿਓਂ ਮੇਂ (2013) ਅਤੇ ਪਰਵਰਿਸ਼ (2014) ਹਨ। ਉਸਦੀ ਇਸ਼ਕ ਹਮਾਰੀ ਗਲੀਓ ਮੇਂ ਵਿੱਚ ਅਦਾਕਾਰੀ ਲਈ ਉਸਨੂੰ ਹਮ ਅਵਾਰਡਸ ਵਿੱਚ ਬੈਸਟ ਸੋਪ ਅਦਾਕਾਰਾ ਦਾ ਸਨਮਾਨ ਮਿਲਿਆ।[1]

ਫਿਲਮੋਗਰਾਫੀ[ਸੋਧੋ]

 • 2015 ਹੱਲਾ ਗੁੱਲਾ (ਇਰਮ)

ਟੈਲੀਵਿਜਨ[ਸੋਧੋ]

 • 2012 ਦਾਗ
 • 2012 ਯੇਹ ਜ਼ਿੰਦਗੀ ਹੈ
 • 2013 ਖੁਦਾ ਦਿਲ ਮੇਂ ਹੈ
 • 2013 ਇਸ਼ਕ ਹਮਾਰੀ ਗਲੀਓ ਮੇਂ
 • 2014 ਪਰਵਰਿਸ਼
 • 2014 ਅਰੇਂਜ ਮੈਰਿਜ[2]
 • 2014 ਅਗਰ (ਟੈਲੀਫਿਲਮ)
 • 2015 ਦਿਲ ਕਾ ਕਿਆ ਰੰਗ ਕਰੂੰ
 • 2015 ਐ ਜ਼ਿੰਦਗੀ
 • 2015 ਵਫਾ ਨਾ ਆਸ਼ਨਾ
 • 2015 ਲਵ ਮੇਂ ਟਵਿਸਟ
 • 2015 ਸ਼ਿਕਸਤ
 • 2016 ਬਿਨ ਰੋਏ

ਹਵਾਲੇ[ਸੋਧੋ]

 1. "Sidra Batool set for film debut". The Express Tribune. 6 May 2015.
 2. "Sidra Batool and Neelam Muneer lock horns".