ਸਿਧਾਰਥ ਮਹਾਦੇਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਧਾਰਥ ਮਹਾਦੇਵਨ
2014 ਵਿੱਚ ਸਿਧਾਰਥ ਮਹਾਦੇਵਨ
2014 ਵਿੱਚ ਸਿਧਾਰਥ ਮਹਾਦੇਵਨ
ਜਾਣਕਾਰੀ
ਜਨਮ (1993-04-16) 16 ਅਪ੍ਰੈਲ 1993 (ਉਮਰ 30)
ਭਾਰਤ
ਵੰਨਗੀ(ਆਂ)ਭਾਰਤੀ ਰੌਕ, ਬਾਲੀਵੁੱਡ
ਕਿੱਤਾਸੰਗੀਤਕਾਰ, ਗਾਇਕ, ਅਦਾਕਾਰ
ਸਾਜ਼ਵੋਕਲਜ਼
ਸਾਲ ਸਰਗਰਮ2011–ਹੁਣ ਤੱਕ

ਸਿਧਾਰਥ ਸ਼ੰਕਰ ਮਹਾਦੇਵਨ ਇੱਕ ਭਾਰਤੀ ਫਿਲਮ ਸੰਗੀਤਕਾਰ ਹੈ। ਉਹ ਭਾਗ ਮਿਲਖਾ ਭਾਗ ਫਿਲਮ ਦੇ ਗਾਣੇ ਜ਼ਿੰਦਾ ਨੂੰ ਗਾਉਣ ਕਰਕੇ ਪ੍ਰਸਿੱਧ ਹੋਇਆ। ਫਿਲਮ 'ਧੂਮ 3' ਵਿੱਚ ਸੰਗੀਤ ਨਿਰਦੇਸ਼ਕ ਪ੍ਰੀਤਮ ਨਾਲ ਗੀਤ ਮਲੰਗ ਲਈ ਉਸਨੂੰ ਹੋਰ ਪ੍ਰਸ਼ੰਸਾ ਮਿਲੀ। ਉਹ ਭਾਰਤੀ ਫ਼ਿਲਮ ਸੰਗੀਤਕਾਰ ਅਤੇ ਪਲੇਬੈਕ ਗਾਇਕ ਸ਼ੰਕਰ ਮਹਾਦੇਵਨ ਦਾ ਪੁੱਤਰ ਹੈ।