ਸਮੱਗਰੀ 'ਤੇ ਜਾਓ

ਸਿਯਾਮੀ ਖੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਯਾਮੀ ਖੇਰ
ਸਿਆਮੀ 'ਫਿਲਮਫੇਅਰ ਗਲੈਮਰ ਐਂਡ ਸਟਾਈਲ ਅਵਾਰਡਸ ਅਕਤੂਬਰ 2016' ਪ੍ਰਾਪਤ ਕਰਨ ਤੋਂ ਬਾਅਦ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2013–ਹੁਣ ਤੱਕ
ਮਾਤਾ-ਪਿਤਾਅਦਵੈਤ ਖੇਰ
ਉੱਤਰਾ ਮਾਤਰੇ ਖੇਰ
ਰਿਸ਼ਤੇਦਾਰਸੰਸਕਰੁਤੀ ਖੇਰ (ਭੈਣ)
ਊਸ਼ਾ ਕਿਰਨ (ਦਾਦੀ)
ਤਨਵੀ ਆਜ਼ਮੀ (ਚਾਚੀ)

ਸਿਆਮੀ ਖੇਰ ਇਕ ਭਾਰਤੀ ਅਦਾਕਾਰਾ ਹੈ। ਇਸਦੀ ਪਹਿਲੀ ਫਿਲਮ ਮਿਰਜ਼ਿਆ ਸੀ ਜਿਸਦੇ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਸਨ। ਇਹ ਫਿਲਮ ਪੰਜਾਬੀ ਲੋਕਧਾਰਾ ਦੀ ਇਕ ਪ੍ਰੀਤ ਕਹਾਣੀ ਮਿਰਜ਼ਾ-ਸਾਹਿਬਾਂ ਉੱਪਰ ਅਧਾਰਿਤ ਸੀ। ਸਿਆਮੀ ਨੇ ਇਸ ਤੋਂ ਇਲਾਵਾ 2015 ਵਿੱਚ ਉਸਨੇ ਰੇਅ ਨਾਂ ਦੀ ਇਕ ਤੇਲਗੂ ਫਿਲਮ ਕੀਤੀ ਸੀ।