ਸਿਰੀ ਰਾਮ ਅਰਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਰੀ ਰਾਮ ਅਰਸ਼
Sri Ram Arsh, Punjabi language poet 01.JPG
ਸਿਰੀ ਰਾਮ ਅਰਸ਼
ਜਨਮ: 15 ਦਸੰਬਰ 1934
ਕਾਰਜ_ਖੇਤਰ:ਕਵੀ
ਰਾਸ਼ਟਰੀਅਤਾ:ਹਿੰਦੁਸਤਾਨੀ
ਭਾਸ਼ਾ:ਪੰਜਾਬੀ
ਵਿਧਾ:ਗਜ਼ਲ
ਵਿਸ਼ਾ:ਸਮਾਜਕ ਸਰੋਕਾਰ ਅਤੇ ਦਲਿਤ ਵੇਦਨਾ
ਸਿਰੀ ਰਾਮ ਅਰਸ਼ ਆਪਣਾ ਕਲਾਮ ਆਪਣੀ ਗਜ਼ਲ ਪੇਸ਼ ਕਰਦੇ ਹੋਏ

ਸਿਰੀ ਰਾਮ ਅਰਸ਼ (ਜਨਮ 15 ਦਸੰਬਰ 1934) ਪੰਜਾਬੀ ਕਵੀ ਹੈ, ਜੋ ਆਪਣੀ ਗ਼ਜ਼ਲਕਾਰੀ ਕਰਕੇ ਵਧੇਰੇ ਜਾਣਿਆ ਜਾਂਦਾ ਹੈ।[1]

ਰਚਨਾਵਾਂ[ਸੋਧੋ]

ਕਵਿਤਾ[ਸੋਧੋ]

 • ਰਬਾਬ (ਗਜ਼ਲ ਸੰਗ੍ਰਿਹ -1975)
 • ਤੁਮ ਚੰਦਨ(ਮਹਾਂਕਾਵਿ- 2002)
 • ਅਗਨਾਰ (ਕਾਵਿ - ਸੰਗ੍ਰਹਿ, 1975)
 • ਸੰਖ ਤੇ ਸਿੱਪੀਆਂ (ਗਜ਼ਲ ਸੰਗ੍ਰਹਿ,(1984)
 • ਸਰਘੀਆਂ ਤੇ ਸਮੁੰਦਰ (ਗਜ਼ਲ ਸੰਗ੍ਰਹਿ, 1987)
 • ਕਿਰਨਾਂ ਦੀ ਬੁੱਕਲ (ਗਜ਼ਲ ਸੰਗ੍ਰਹਿ ,1993)
 • ਸਪਰਸ਼ (ਕਾਵਿ ਸੰਗ੍ਰਹਿ,1985)
 • "ਪੁਰਸਲਾਤ"(ਗਜ਼ਲ ਸੰਗ੍ਰਹਿ,1981)
 • "ਗਜ਼ਲ ਸਮੁੰਦਰ"(ਗਜ਼ਲ ਸੰਗ੍ਰਹਿ, 1989)
 • "ਅਗੰਮੀ ਨੂਰ "(ਮਹਾਂਕਾਵਿ, 1994)
 • " ਪੰਥ ਸਜਾਇਓ ਖਾਲਸਾ"(ਮਹਾਂਕਾਵਿ,1999)
 • " ਸਮੁੰਦਰ ਸੰਜਮ"(ਗਜ਼ਲ ਸੰਗ੍ਰਹਿ,2001)
 • " ਗੁਰੂ ਮਿਲਿਓ ਰਵਿਦਾਸ "(ਮਹਾਂਕਾਵਿ ਹਿੰਦੀ,2005)

[2]

ਹੋਰ[ਸੋਧੋ]

 • ਸੰਦਲੀ ਪੌਣ (ਨਾਵਲ)
 • ਅਲੋਕਾਰੀ ਸ਼ਕਤੀ ਗੁਰੂ ਰਾਮਦਾਸ (ਲੇਖ)

ਹਵਾਲੇ[ਸੋਧੋ]

 1. Who's who of Indian Writers, 1999: A-M, edited by Kartik Chandra Dutt
 2. ਪੁਸਤਕ -ਤਨ ਤਪਣ ਤੰਦੂਰੀ , ਲੇਖਕ- ਸਿਰੀ ਰਾਮ ਅਰਸ਼,ਪ੍ਰਕਾਸ਼ਕ - ਤਰਲੋਚਨ ਪਬਲਿਸ਼ਰਜ ਚੰਡੀਗੜ੍ਹ,-2005,ਪੰਨਾ ਨੰਬਰ- 4,7