ਸਿਲਸਿਲਾ
ਦਿੱਖ
ਸਿਲਸਿਲਾ (Arabic: سلسلة) ਇੱਕ ਅਰਬੀ ਸ਼ਬਦ ਹੈ ਜਿਸਦਾ ਮਤਲਬ ਹੈ ਸੰਗਲੀ। ਇਹਦੀ ਵਰਤੋਂ ਬੰਸ ਦੇ ਅਰਥਾਂ ਵਿੱਚ ਹੁੰਦੀ ਹੈ। ਖ਼ਾਸ ਸੰਦਰਭ ਵਿੱਚ ਇਹ ਧਾਰਮਿਕ ਰਵਾਇਤ ਦੇ ਅਰਥ ਵਿੱਚ ਵਰਤਿਆ ਜਾਂਦਾ ਹੈ।
ਇਤਿਹਾਸਕ ਮਹੱਤਤਾ
[ਸੋਧੋ]ਸਾਵਧਾਨ: ਇਥੇ ਸਿਲਸਿਲਾ ਦੀ ਸਖਤ ਸੂਫ਼ੀ ਵਿਆਖਿਆ ਹੈ। ਚਾਹੇ ਸਹੀ ਸਹੀ ਬਿਆਨ ਦੇ ਕੁਝ ਕੁ ਖੇਤਰ ਹੀ ਹੁੰਦੇ ਹਨ, ਫਿਰ ਵੀ ਚੇਤਾਵਨੀ ਚੰਗੀ ਗੱਲ ਹੈ, ਇਹ ਇਸ ਵਿਸ਼ੇ ਇਸ ਮਾਮਲੇ ਦੀ ਇੱਕ ਸੂਫ਼ੀ ਵਿਆਖਿਆ/ਸਮਝ ਹੈ।