ਸਮੱਗਰੀ 'ਤੇ ਜਾਓ

ਸਿਲੀਕਾਨ ਘਾਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਿਲੀਕਾਨ ਵੈਲੀ ਤੋਂ ਮੋੜਿਆ ਗਿਆ)
ਵਪਾਰਕ ਸਾਨ ਹੋਜ਼ੇ, ਜਿਹਨੂੰ "ਸਿਲੀਕੌਨ ਘਾਟੀ ਦੀ ਰਾਜਧਾਨੀ" ਕਿਹਾ ਜਾਂਦਾ ਹੈ।
ਰੋਸ਼ਨ ਕੀਤੇ ਹੋਏ ਤਾੜਾਂ ਸਮੇਤ ਵਪਾਰਕ ਸਾਨ ਹੋਜ਼ੇ

ਸਿਲੀਕੌਨ ਘਾਟੀ ਸੰਯੁਕਤ ਰਾਜ ਵਿੱਚ ਉੱਤਰੀ ਕੈਲੀਫੋਰਨੀਆ ਵਿੱਚ ਸਾਨ ਫਰਾਂਸਿਸਕੋ ਖਾੜੀ ਇਲਾਕੇ ਦਾ ਦੱਖਣੀ ਖੇਤਰ ਹੈ। ਇਸ ਖੇਤਰ, ਜਿਹਦਾ ਨਾਂ ਸੈਂਟਾ ਕਲਾਰਾ ਘਾਟੀ ਤੋਂ ਆਇਆ ਹੈ ਅਤੇ ਜਿਸ ਵਿੱਚ ਇਹ ਇਲਾਕਾ ਕੇਂਦਰਤ ਹੈ, ਵਿੱਚ ਦੁਨੀਆ ਦੇ ਸਭ ਤੋਂ ਵੱਡੇ ਤਕਨਾਲੋਜੀ ਨਿਗਮ ਅਤੇ ਹਜ਼ਾਰਾਂ ਛੋਟੇ ਆਰੰਭਕ ਕੰਪਨੀਆਂ ਸਥਿਤ ਹਨ।[1]

ਹਵਾਲੇ

[ਸੋਧੋ]
  1. [1] Archived 2015-09-24 at the Wayback Machine. from SiliconValley.com