ਸਮੱਗਰੀ 'ਤੇ ਜਾਓ

ਸਿਵਾਨ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਵਾਨ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਬਿਹਾਰ ਰਾਜ ਦੇ ਸੀਵਾਨ ਸ਼ਹਿਰ ਵਿੱਚ ਸਥਿਤ ਇੱਕ ਰੇਲਵੇ ਜੰਕਸ਼ਨ ਸਟੇਸ਼ਨ ਹੈ। ਜਿਸਦਾ ਸਟੇਸ਼ਨ ਕੋਡ (ਸਟੇਸ਼ਨ ਕੋਡ: SV) ਹੈ। ਇਹ ਸਟੇਸ਼ਨ ਸੀਵਾਨ ਅਤੇ ਗੋਪਾਲਗੰਜ ਜ਼ਿਲ੍ਹਿਆਂ ਵਿੱਚ ਸੇਵਾ ਕਰਦਾ ਹੈ, ਅਤੇ ਭਾਰਤ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਇਹ ਉੱਤਰ ਪੂਰਬੀ ਰੇਲਵੇ ਜ਼ੋਨ ਦੇ ਵਾਰਾਣਸੀ ਰੇਲਵੇ ਡਿਵੀਜ਼ਨ ਦੇ ਅਧੀਨ ਆਉਂਦਾ ਹੈ।

ਹਵਾਲੇ[ਸੋਧੋ]

  1. https://indiarailinfo.com/departures/siwan-junction-sv/703