ਸਿਸਟਰ ਕੈਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਸਟਰ ਕੈਰੀ
ਸਿਸਟਰ ਕੈਰੀ ਦੇ ਪਹਿਲੇ ਐਡੀਸ਼ਨ (1900) ਦਾ ਕਵਰ, ਇਹਨੂੰ ਪ੍ਰਕਾਸ਼ਕਾਂ ਨੇ ਜਾਣ ਬੁੱਝ ਕੇ ਰੁੱਖਾ ਰੱਖਿਆ ਤਾਂ ਜੋ ਇਸ ਵਿਵਾਦ ਵਿੱਚ ਘਿਰੇ ਨਾਵਲ ਵੱਲ ਬਹੁਤਾ ਧਿਆਨ ਨਾ ਜਾਵੇ।[1]
ਲੇਖਕਥਿਓਡੋਰ ਡ੍ਰੇਜ਼ੀਅਰ
ਦੇਸ਼ਯੂਨਾਈਟਡ ਸਟੇਟਸ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਕਡਬਲਡੇ
ਪ੍ਰਕਾਸ਼ਨ ਦੀ ਮਿਤੀ
1900
ਮੀਡੀਆ ਕਿਸਮਪ੍ਰਿੰਟ (ਹਾਰਡਬੈਕ)
ਸਫ਼ੇ557
ਓ.ਸੀ.ਐਲ.ਸੀ.11010924
ਕਿਨੇਟੋਸਕੋਪ ਫਿਲਮ, 19ਵੀਂ ਸਦੀ ਦੇ ਅੰਤ ਸਮੇਂ ਸ਼ਿਕਾਗੋ, ਸਿਸਟਰ ਕੈਰੀ ਦਾ ਅਰੰਭਕ ਸੈੱਟ

ਸਿਸਟਰ ਕੈਰੀ (1900) ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰ ਰਹੀ ਇੱਕ ਪੇਂਡੂ ਕੁੜੀ ਦੇ ਸ਼ਿਕਾਗੋ ਚਲੇ ਜਾਣ ਅਤੇ ਆਪਣਾ ਅਮਰੀਕੀ ਸੁਪਨਾ ਸਾਕਾਰ ਕਰਨ ਬਾਰੇ ਅਮਰੀਕੀ ਲੇਖਕ ਥਿਓਡੋਰ ਡ੍ਰੇਜ਼ੀਅਰ ਦਾ ਲਿਖਿਆ ਨਾਵਲ ਹੈ। ਉਹ ਪਹਿਲਾਂ ਰਖੇਲ ਪ੍ਰੇਮਿਕਾ ਵਜੋਂ ਆਪਣੇ ਪੈਰ ਜਮਾਉਂਦੀ ਹੈ ਅਤੇ ਫਿਰ ਆਪਣੇ ਆਪ ਨੂੰ ਮਰਦਾਂ ਤੋਂ ਉੱਪਰ ਸਮਝਣ ਲੱਗਦੀ ਹੈ ਅਤੇ ਅੰਤ ਪ੍ਰ੍ਸਿੱਧ ਅਭਿਨੇਤਰੀ ਬਣ ਜਾਂਦੀ ਹੈ। ਇਸਨੂੰ ਅਮਰੀਕਾ ਦਾ "ਸਭ ਤੋਂ ਮਹਾਨ ਅਮਰੀਕੀ ਅਰਬਨ ਨਾਵਲ" ਕਿਹਾ ਜਾਂਦਾ ਹੈ।[2]

ਹਵਾਲੇ[ਸੋਧੋ]

  1. *Theodore Dreiser. Sister Carrie: Unexpurgated Edition. New York Public Library Collector's Edition. 1997 Doubleday. ISBN 0-385-48724-X – see "Introduction"
  2. Donald L. Miller, City of the Century, (Simon & Schuster, New York, 1996) p. 263.