ਸਿਸਟੀਨ ਚੈਪਲ

ਗੁਣਕ: 41°54′11″N 12°27′16″E / 41.90306°N 12.45444°E / 41.90306; 12.45444
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
  • ਸਿਸਟੀਨ ਚੈਪਲ
  • Cappella Sistina (ਇਤਾਲਵੀ)
ਸਿਸਟੀਨ ਚੈਪਲ ਦਾ ਅੰਦਰੂਨੀ ਦ੍ਰਿਸ਼
ਧਰਮ
ਮਾਨਤਾਰੋਮਨ ਕੈਥੋਲਿਕ
ਜ਼ਿਲ੍ਹਾDiocese of Rome
Ecclesiastical or organizational statusਪਾਪਲ ਉਪਦੇਸ਼ ਹਾਲ
Leadershipਪੋਪ ਫਰਾਂਸਿਸ
ਪਵਿੱਤਰਤਾ ਪ੍ਰਾਪਤੀ15 ਅਗਸਤ 1483
ਟਿਕਾਣਾ
ਟਿਕਾਣਾਵੈਟਿਕਨ ਸਿਟੀ
ਗੁਣਕ41°54′11″N 12°27′16″E / 41.90306°N 12.45444°E / 41.90306; 12.45444
ਆਰਕੀਟੈਕਚਰ
ਆਰਕੀਟੈਕਟਬਾਸੀਓ ਪੋਂਟੇਲੀ, ਗਿਓਵਾਨੀ ਦੇ ਡੋਲਸੀ
ਕਿਸਮਚਰਚ
ਨੀਂਹ ਰੱਖੀ1473
ਮੁਕੰਮਲ1481
ਵਿਸ਼ੇਸ਼ਤਾਵਾਂ
ਲੰਬਾਈ40.9 ਮੀ
Width (nave)13.4 ਮੀ
ਉਚਾਈ (ਅਧਿਕਤਮ)20.7 ਮੀ
Official name: ਵੈਟੀਕਨ ਸ਼ਹਿਰ
Typeਸਭਿਆਚਾਰਕ
Criteriai, ii, iv, vi
Designated1984[1]
Reference no.286
State Party Holy See
RegionEurope and North America
ਵੈੱਬਸਾਈਟ
mv.vatican.va

ਸਿਸਟੀਨ ਚੈਪਲ ਵੈਟਿਕਨ ਸਿਟੀ ਵਿੱਚ ਪੋਪ ਦੇ ਅਧਿਕਾਰਿਕ ਨਿਵਾਸ ਸਥਾਨ ਅਪੋਸਟੋਲਿਕ ਪੈਲਸ ਦੀ ਸਭ ਤੋਂ ਪ੍ਰਸਿੱਧ ਚੈਪਲ ਹੈ। ਇਹ ਆਪਣੀ ਉਸਾਰੀ ਕਲਾ ਅਤੇ ਸਜਾਵਟ, ਜੋ ਪੁਨਰ-ਜਾਗਰਣ ਦੌਰ ਦੇ ਚਿੱਤਰਕਾਰ ਮਾਇਕਲਏਂਜਲੋ,ਸਾਂਦਰੋ ਬੋਤੀਚੇਲੀ ਆਦਿ ਦੁਆਰਾ ਫਰੈਸਕੋ ਰਾਹੀਂ ਕੀਤੀ ਗਈ, ਕਰਕੇ ਮਸ਼ਹੂਰ ਹੈ।

ਹਵਾਲੇ[ਸੋਧੋ]

  1. "Vatican City". Whc.unesco.org. Retrieved 9 August 2011.