ਸਮੱਗਰੀ 'ਤੇ ਜਾਓ

ਸਿੰਹਵਰਮਨ ਤੀਜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਿੰਹਵਰਮੰਨ ੩ ਤੋਂ ਮੋੜਿਆ ਗਿਆ)
ਸਿੰਹਵਰਮਨ ਤੀਜਾ
ਪੱਲਵ ਰਾਜਵੰਸ਼
ਸ਼ਾਸਨ ਕਾਲc. 525–555
ਪੂਰਵ-ਅਧਿਕਾਰੀਨੰਦੀ ਵਰਮਨ ਪਹਿਲਾ
ਵਾਰਸਸਿੰਹਵਿਸ਼ਣੁ
ਔਲਾਦਸਿੰਹਵਿਸ਼ਣੁ
ਰਾਜਵੰਸ਼ਪੱਲਵ ਰਾਜਵੰਸ਼
ਪਿਤਾਵਿਸ਼ਨੂੰਗੋਪਾ ਤੀਜਾ ?

ਸਿੰਹਵਰਮਨ ਤੀਜਾ ਪੱਲਵ ਰਾਜਵੰਸ਼ ਦਾ ਇੱਕ ਸ਼ਾਸਕ ਸੀ ਜਿ ਸਨੇ 525 ਤੋਂ 555 ਤੱਕ ਰਾਜ ਕੀਤਾ।[1] ਉਹ ਸਿੰਹਵਿਸ਼ਣੁ ਦਾ ਪਿਤਾ ਅਤੇ ਪੂਰਵਗਾਮੀ ਹੈ।[2] ਸਿਵਾਨ ਵੈਇਲ ਸ਼ਿਲਾਲੇਖ ਦੇ ਅਨੁਸਾਰ, ਉਸ ਨੇ 10 ਅਸ਼ਵਮੇਧ (ਦਸ਼ਾਸ਼ਵਮੇਧ), ਬਹੁਸੁਵਰਣ ਅਤੇ ਕ੍ਰਤੂ ਯੱਗ ਕੀਤੇ।[3]

ਹਵਾਲੇ

[ਸੋਧੋ]
  1. "Royal asiatic society of great Britain". Royal Asiatic Society of Great Britain. Seventeen. February 2019.
  2. Sircar, p 32
  3. "SIVANVĀYIL INSCRIPTION OF SIṂHAVARMĀ – EARLIEST EPIGRAPH IN GRANTHA SCRIPT". Archived from the original on 2023-03-30. Retrieved 2025-12-07.