ਸਿੱਖ ਫਲਸਫੇ ਦਾ ਰਾਜਨੀਤਕ ਏਜੰਡਾ ਤੇ ਪੰਜਾਬ ਕਮਿਊਨ
ਦਿੱਖ
ਸਿੱਖ ਫਲਸਫੇ ਦਾ ਰਾਜਨੀਤਕ ਏਜੰਡਾ ਤੇ ਪੰਜਾਬ ਕਮਿਊਨ ਸਤਨਾਮ ਚਾਨਾ ਦੀ ਲਿਖੀ ਪੁਸਤਕ ਹੈ ਜੋ ਸਿੱਖ ਇਤਹਾਸ ਨੂੰ ਇੱਕ ਵੱਖਰੇ ਹੀ ਦ੍ਰਿਸ਼ਟੀਕੋਣ ਤੋਂ ਸਮਝਣ ਦਾ ਉਪਰਾਲਾ ਹੈ|ਇਹ ਪੁਸਤਕ ਪਹਿਲੀਵਾਰ ੨੦੦੧ ਵਿੱਚ ਵਿਚਾਰ ਮੰਚ ਪਬਲੀਕੇਸ਼ਨ ਜਲੰਧਰ ਨੇ ਛਾਪੀ ਸੀ ਤੇ ੨੦੧੪ ਵਿੱਚ ਇਸਦਾ ਦੂਜਾ ਤੇ ਸੋਧਿਆ ਹੋਇਆ ਐਡੀਸ਼ਨ ਵੀ ਛਪ ਚੁਕਿਆ ਹੈ| 'ਇਤਿਹਾਸਕਾਰੀ ਦੇ ਨਵੇਂ ਅਯਾਮ' ਸਿਰਲੇਖ ਹੇਠ ਮੁਢਲੇ ਸ਼ਬਦ ਡਾਕਟਰ ਲਖਵਿੰਦਰ ਜੋਹਲ ਦੇ ਹਨ|