ਸਿੱਧਾਰਥ ਨਿਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿੱਧਾਰਥ ਨਿਗਮ
ਨਿਗਮ 2022 ਵਿੱਚ
ਜਨਮ
ਇਲਾਹਾਬਾਦ, ਉੱਤਰ ਪ੍ਰਦੇਸ਼
ਅਲਮਾ ਮਾਤਰ
ਪੇਸ਼ਾਐਕਟਰ
ਸਰਗਰਮੀ ਦੇ ਸਾਲ2011 — ਹਾਲ
ਲਈ ਪ੍ਰਸਿੱਧਧੂਮ 3
ਚੱਕਰਵਰਤੀ ਅਸ਼ੋਕ ਸਮਰਾਟ
Jhalak Dikhhla Jaa (season 9)
Chandra Nandini
Aladdin – Naam Toh Suna Hoga

ਸਿੱਧਾਰਥ ਨਿਗਮ ਇੱਕ ਭਾਰਤੀ ਫਿਲਮ ਅਤੇ ਟੇਲੀਵਿਜਨ ਬਾਲ ਕਲਾਕਾਰ ਹੈ। ਸਿੱਧਾਰਥ ਨਿਗਮ ਦਾ ਜਨਮ 1998 ਇਲਾਹਾਬਾਦ ਹੋਇਆ ਸੀ। ਉਹ ਇਤਿਹਾਸਿਕ ਡਰਾਮਾ ਸ਼ੋ ਚੱਕਰਵਰਤੀ ਅਸ਼ੋਕ ਸਮਰਾਟ ਵਿੱਚ ਜਵਾਨ ਅਸ਼ੋਕ ਸਮਰਾਟ ਦਾ ਅਭਿਨਏ ਨਿਭਾ ਰਿਹਾ ਹੈ। ਉਨ੍ਹਾਂ ਨੇ 2013 ਵਿੱਚ ਆਪਣੀ ਪਹਿਲੀ ਫਿਲਮ ਧੂਮ 3 ਵਿੱਚ ਕੰਮ ਕੀਤਾ ਸੀ।