ਸੀ.ਐਸ.ਐਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਸੀ.ਐਸ.ਐਸ ਕਾਸਕੇਡਿੰਗ ਸਟਾਇਲ ਸ਼ੀਟ ਦਾ ਸੰਖੇਪ ਰੂਪ ਹੈ। ਸੀ.ਐਸ.ਐਸ ਦੀ ਵਰਤੋਂ ਜਾਲਪੰਨਿਆਂ ਜਾਂ ਵੈਬਪੰਨਿਆਂ ਦੀ ਦਿੱਖ ਬਦਲਣ ਲਈ ਕੀਤੀ ਜਾਂਦੀ ਹੈ। ਸੀ.ਐਸ.ਐਸ ਇੱਕ ਸਟਾਇਲ ਸ਼ੀਟ ਭਾਸ਼ਾ ਹੈ ਜਿਸ ਦੀ ਵਰਤੋਂ ਨਿਸ਼ਾਨਬੱਧ ਭਾਸ਼ਾਵਾਂ ਨਾਲ ਬਣਾਏ ਗਏ ਪੱਤਰਾਂ ਦੀ ਪੇਸ਼ਕਾਰੀ ਦਾ ਵਰਣਨ ਕੀਤਾ ਜਾਂਦਾ ਹੈ।[1]

ਇਹ ਵੀ ਵੇਖੋ[ਸੋਧੋ]

  1. "CSS developer guide". Mozilla Developer Network. Retrieved 2015-09-24.