ਸੀ.ਪੀ.ਯੂ ਕੂਲਰ
ਦਿੱਖ
ਸੀ.ਪੀ.ਯੂ ਕੂਲਰ ਕੰਪਿਊਟਰ ਦਾ ਜ਼ਰੂਰੀ ਹਿੱਸਾ ਹੁੰਦਾ ਹੈ।ਇਹ ਸੀ.ਪੀ.ਯੂ ਦੁਆਰਾ ਪੈਦਾ ਕੀਤੀ ਗਈ ਗਰਮੀ ਨੂੰ ਖ਼ਤਮ ਕਰਨ ਲਈ ਵਰਤਿਆ ਜਾਂਦਾ ਹੈ।ਇਹ ਸੀ.ਪੀ.ਯੂ ਉੱਤੇ ਲਗਾਇਆ ਜਾਂਦਾ ਹੈ। ਜੇ ਇਹ ਸੀ.ਪੀ.ਯੂ ਉੱਤੇ ਨਾ ਲਗਾਇਆ ਜਾਵੇ ਤਾਂ ਸੀ.ਪੀ.ਯੂ ਜਲਦ ਹੀ ਗਰਮ ਹੋ ਜਾਵੇਗਾ ਅਤੇ ਕੰਪਿਊਟਰ ਕੰਮ ਕਰਨਾ ਬੰਦ ਕਰ ਦੇਵੇਗਾ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |