ਸੁਖਜੀਤ ਚੀਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੁਖਜੀਤ ਚੀਮਾ ਦਾ ਜਨਮ ਬਟਾਲਾ ਜ਼ਿਲ੍ਹੇ ਦੇ ਪਿੰਡ ਸ਼ੁਕਰਪਰਾ ਵਿੱਚ ਹੋਇਆ। 1988 ਦੀਆਂ ‘ਉਲੰਪਿਕ ਖੇਡਾਂ’ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ ਦਾ ਮੈਂਬਰ ਸਿੰਘ ਸੀ। ਗੌਰਮਿੰਟ ਕਾਲਜ ਲੁਧਿਆਣਾ ਦਾ ਉਹ ਵਿਦਿਆਰਥੀ ਰਿਹਾ। ਅੱਜਕਲ੍ਹ ਅਮਰੀਕਾ ਦੀ ਓਰਗਨ ਸਟੇਟ ਦੇ ਸ਼ਹਿਰ ਪੋਰਟਲੈਂਡ ਵਿੱਚ ਪ੍ਰੀਵਾਰ ਸਮੇਤ ਰਹਿੰਦਾ ਹੈ।