ਸਮੱਗਰੀ 'ਤੇ ਜਾਓ

ਸੁਖਦੇਵ ਥੋਰਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਖਦੇਵ ਥੋਰਾਤ (ਜਨਮ 12 ਜੁਲਾਈ 1949) ਇੱਕ ਭਾਰਤੀ ਅਰਥ ਸ਼ਾਸਤਰੀ ਹੈ। ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਵਿਖੇ ਖੇਤਰੀ ਵਿਕਾਸ ਦੇ ਅਧਿਐਨ ਦਾ ਕੇਂਦਰ ਸਾਬਕਾ ਪ੍ਰੋਫੈਸਰ ਹੈ।[1] ਉਹ ਭੀਮਰਾਓ ਅੰਬੇਡਕਰ ਦੇ ਵਿਚਾਰਾਂ ਦਾ ਧਨੀ ਹੈ।

ਸਿੱਖਿਆ[ਸੋਧੋ]

ਥੋਰਾਤ ਨੇ ਮਿਲਿੰਦ ਕਾਲਜ ਆਫ਼ ਆਰਟਸ, ਔਰੰਗਾਬਾਦ ਤੋਂ ਬੀ.ਏ. ਕਰਨ ਉਪਰੰਤ ਡਾ. ਬਾਬਾ ਸਾਹਿਬ ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਐਮਏ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਐਮ.ਫਿਲ/ਪੀਐਚਡੀ ਤੱਕ ਪੜ੍ਹਾਈ ਕੀਤੀ। ਉਸਨੇ ਵਾਰਸਾ (ਪੋਲੈਂਡ) ਵਿੱਚ ਮੇਨ ਸਕੂਲ ਪਲੈਨਿੰਗ ਅਤੇ ਵਿੱਤੀ ਯੋਜਨਾ ਵਿੱਚ ਡਿਪਲੋਮਾ ਵੀ ਕੀਤਾ।

ਹਵਾਲੇ[ਸੋਧੋ]

  1. "What upper castes owe".