ਸੁਖੜੀ
ਦਿੱਖ
| Sukhdi | |
|---|---|
![]() | |
| ਸਰੋਤ | |
| ਸੰਬੰਧਿਤ ਦੇਸ਼ | India |
| ਇਲਾਕਾ | Rajasthan |
| ਖਾਣੇ ਦਾ ਵੇਰਵਾ | |
| ਮੁੱਖ ਸਮੱਗਰੀ | Wheat flour, jaggery, ghee |
ਸੁਖੜੀ ਇੱਕ ਮਿਠਾਈ ਹੈ ਜੋ ਕੀ ਆਟੇ, ਗੁਗ ਅਤੇ ਘੀ ਨਾਲ ਬਣਾਈ ਜਾਂਦੀ ਹੈ। ਇਸਨੂੰ ਵਿਆਹ-ਸ਼ਾਦੀਆਂ ਤੇ ਖਾਇਆ ਜਾਂਦਾ ਹੈ।
ਬਣਾਉਣ ਦੀ ਵਿਧੀ
[ਸੋਧੋ]- ਘੀ ਨੂੰ ਕੜਾਹੀ ਵਿੱਚ ਗਰਮ ਕਰਲੋ।
- ਘੀ ਨੂੰ ਪਿੰਗਲਾ ਕੇ ਗ੍ਰਾਮ ਕਰ ਲੋ ਅਤੇ ਆਟਾ ਵਿੱਚ ਪਾ ਦੋ।
- ਇਸਨੂੰ ਕੜਛੀ ਨਾਲ ਹਿਲਾਓ।
- ਹੁਣ ਇਸਨੂੰ 5 ਮਿੰਟ ਹਿਲਾਓ ਅਤੇ ਭੋਰੇ ਹੋਣ ਤੱਕ ਪਕਾਓ।
- ਹੁਣ ਪਲੇਟ ਵਿੱਚ ਪਾਕੇ ਠੰਡਾ ਕਰ ਦੋ।
- ਹੁਣ ਚੌਕਾਰ ਆਕਾਰ ਵਿੱਚ ਕੱਟ ਲੋ।

