ਸੁਜਾਨਾ ਬਾਈ
ਦਿੱਖ
ਸੁਜਾਨਾ ਬਾਈ | |
---|---|
ਮਰਾਠਾ ਸਾਮਰਾਜ ਦਾਛੱਤਰਪਤੀ | |
ਸ਼ਾਸਨ ਕਾਲ | 1737-1738 |
ਪੂਰਵ-ਅਧਿਕਾਰੀ | ਇਕੋਜੀ II |
ਵਾਰਸ | ਥਾਂਜਾਵੁਰ ਦੀ ਸ਼ਾਹੁਜੀ/ਕੱਟੂਰਾਜਾ |
ਮੌਤ | 1738 |
ਧਰਮ | Hinduism |
ਸੁਜਾਨਾ ਬਾਈ ਭੋਂਸਲੇ ਜਾਂ ਸੁਜਾਨ ਬਾਈ ਭੋਂਸਲੇ ਇਕੋਜੀ II, ਭੋਂਸਲੇ ਵੰਸ਼ ਦੇ ਥਾਂਜਾਵੁਰ ਦਾ ਮਰਾਠਾ ਸ਼ਾਸਕ, ਦੀ ਪਤਨੀ ਸੀ। ਉਸਨੇ 1737 ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਰਾਜ ਉੱਤੇ ਰਾਜ ਕੀਤਾ।
ਹਵਾਲੇ
[ਸੋਧੋ]- 'The Maratha Rajas of Tanjore' by K.R.Subramanian, 1928.