ਸੁਤਰਫ਼ੇਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਤਰਫ਼ੇਨੀ
Pathar peni.jpg
ਸਰੋਤ
ਸੰਬੰਧਿਤ ਦੇਸ਼ਭਾਰਤ
ਖਾਣੇ ਦਾ ਵੇਰਵਾ
ਖਾਣਾਮਿਠਾਈ
ਮੁੱਖ ਸਮੱਗਰੀਆਟਾ, ਚੀਨੀ ਅਤੇ ਗਿਰੀਆਂ

ਸੁਤਰਫ਼ੇਨੀ ਭਾਰਤੀ ਮਿਠਾਈ ਹੈ ਜੋ ਕੀ ਚੌਲਾਂ ਦੇ ਆਟੇ ਨੂੰ ਘੀ ਨਾਲ ਮਿਲਾਕੇ, ਪਿੰਗਲੀ ਚੀਨੀ ਵਿੱਚ ਕੋਟਨ ਕੈੰਡੀ ਬਣਾਉਂਦੇ ਹਨ ਜਿਸਨੂੰ ਪਿਸਤਾ ਅਤੇ ਬਦਾਮ ਨਾਲ ਸਜਾਇਆ ਜਾਂਦਾ ਹੈ। ਇਸਨੂੰ ਇਲਾਇਚੀ ਨਾਲ ਹੋਰ ਸਵਾਦ ਦਿੱਤਾ ਜਾਂਦਾ ਹੈ। ਇਹ ਚਿੱਟੇ ਰੰਗ ਦੀ ਜਾਂ ਕੇਸਰ ਨਾਲ ਰੰਗੀ ਹੋ ਸਕਦੀ ਹੈ। ਇਸਨੂੰ ਖੁਸ਼ਬੂਦਾਰ ਬਨੂਂ ਲਈ ਗੁਲਾਬ ਜਲ ਦਾ ਉਪਿਓਗ ਕਿੱਤਾ ਜਾਂਦਾ ਹੈ।

ਬਣਾਉਣ ਦੀ ਵਿਧੀ[ਸੋਧੋ]

  1. ਇਸਨੂੰ ਬਣਾਉਣ ਲਈ ਬਣੀ-ਬਣਾਈ ਸੇਵੀਆਂ ਜਾਂ ਫੇਰ ਆਟੇ ਨੂੰ ਸੇਵੀਆਂ ਬਣਾਕੇ ਇਸਨੂੰ ਤੇਲ ਵਿੱਚ ਤਲ ਲਿੱਤਾ ਜਾਂਦਾ ਹੈ।
  2. ਫੇਰ ਇਸਨੂੰ ਇਸਦੇ ਵਜਨ ਦੇ ਅੱਧੇ ਭਾਰ ਚਾਸ਼ਨੀ ਵਿੱਚ ਡੁਬੋ ਦਿੱਤਾ ਜਾਂਦਾ ਹੈ ਜੋ ਕੀ ਇਹ ਸੋਕ ਲੇਂਦੀ ਹੈ।
  3. ਅਤੇ ਹੁਣ ਸੁੱਕਣ ਤੋਂ ਬਾਅਦ ਇਸਦੇ ਉਪਰ ਬਦਾਮ, ਪਿਸਤਾ ਅਤੇ ਇਲਾਇਚੀ ਪਾ ਦਿੱਤੀ ਜਾਂਦੀ ਹੈ।[1]

ਹਵਾਲੇ[ਸੋਧੋ]

  1. Bhavna's Kitchen: Sutarfeni recipe. https://www.youtube.com/watch?v=A-gxZSEr11g