ਸੁਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਿਥ ਸੁਧੀ ਅਤੇ ਤਿਥ ਵਧੀ ਸ਼ਬਦ ਦੇਸੀ ਮਹੀਨੇ ਦੇ ਦੋ ਪੱਖਾਂ ਵਿੱਚ ਤਿਥ ਦੇ ਨਾਲ ਜੋੜੇ ਜਾਂਦੇ ਹਨ। "ਸ਼ੁਕਲ ਦਿਨ" ਦਾ ਅਰਥ ਚਿੱਟਾ ਦਿਨ ਹੈ ਜਿਸ ਤੋਂ ਸੁੱਧ ਸ਼ਬਦ ਬਣਿਆ ਤੇ ਹੁਣ ਸੁਧੀ ਤਿਥ ਰੂਪ ਵਿੱਚ ਵਰਤਿਆ ਜਾਂਦਾ ਹੈ। ਇਸ ਤਿਥ ਦਾ ਸਬੰਧ ਚਾਨਣੀ ਰਾਤ ਭਾਵ ਚੰਦਰਮਾ ਦੀ ਰਾਤਾਂ ਨਾਲ ਹੈ ਜਦਕਿ ਹਨੇਰ ਪੱਖ ਨੂੰ ਤਿਥ ਵਧੀ/ਬਧੀ ਕਿਹਾ ਜਾਂਦਾ ਹੈ।