ਸੁਨਹਿਰਾ ਗੁਲਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਨਹਿਰਾ ਗੁਲਾਬ (ਰੂਸੀ: Золотая роза) ਕੋਨਸਤਾਂਤਿਨ ਪਾਸਤੋਵਸਕੀ ਦੁਆਰਾ ਸਾਹਿਤ ਦੀ ਸਿਰਜਣਾਕਾਰੀ ਸੰਬੰਧੀ ਲਿੱਖੀ ਇੱਕ ਪੁਸਤਕ ਹੈ। ਸਿਰਜਨਾ ਅਤੇ ਕਲਾਤਮਕਤਾ ਬਾਰੇ ਇਸ ਪੁਸਤਕ ਵਿੱਚ ਭਰਪੂਰ ਸਮਗਰੀ ਮਿਲਦੀ ਹੈ।[1]

ਹਵਾਲੇ[ਸੋਧੋ]