ਸੁਨਹਿਰੀ ਜਿਲਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਸੁਨਹਿਰੀ ਜਿਲਦ"
ਲੇਖਕਨਾਨਕ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਕਿਸਮਪ੍ਰਿੰਟ

ਸੁਨਹਿਰੀ ਜਿਲਦ ਨਾਨਕ ਸਿੰਘ ਦੀ ਲਿਖੀ ਨਿੱਕੀ ਕਹਾਣੀ ਹੈ.

ਪਾਤਰ[ਸੋਧੋ]

  1. ਕਰਮ ਸਿੰਘ
  2. ਸਤਵੰਤ
  3. ਜੈਨਾ

ਪਲਾਟ[ਸੋਧੋ]

1947 ਦੇ ਦੰਗਿਆਂ ਵਿੱਚ ਇੱਕ ਸਿੱਖ, ਕਰਮ ਸਿੰਘ ਨੇ ਮੁਸਲਮਾਨ ਕੁੜੀ ਨੂੰ ਬਚਾਅ ਕੇ ਆਪਣੀ ਧੀ ਬਣਾ ਕੇ ਰੱਖਿਆ। ਉਹ ਉਸ ਕੁੜੀ ਦਾ ਵਿਆਹ ਕਰਨਾ ਚਾਹੁੰਦਾ ਹੈ ਤੇ ਇੱਕ ਮੁਸਲਮਾਨ ਜਿਲਦਸਾਜ਼ ਕੋਲ ਪੁਰਾਣੇ, ਪਵਿੱਤਰ ਕੁਰਾਨ ਸ਼ਰੀਫ ਦੀ ਸੁਨਹਿਰੀ ਜਿਲਦ ਬੰਨ੍ਹਵਾ ਕੇ ਆਪਣੀ ਮੁਸਲਮਾਨ ਬੇਟੀ ਨੂੰ ਵਿਆਹ ਸਮੇਂ ਦਾਜ ਵਿੱਚ ਦੇਣਾ ਚਾਹੁੰਦਾ ਹੈ।[1]

ਬਾਹਰੀ ਲਿੰਕ[ਸੋਧੋ]

ਸੁਨਹਿਰੀ ਜਿਲਦ (ਨਾਟਕ)

ਹਵਾਲੇ[ਸੋਧੋ]