ਸਮੱਗਰੀ 'ਤੇ ਜਾਓ

ਸੁਨੀਤਾ ਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਨੀਤਾ ਪੁਰੀ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਹੈ ਜਿਸਨੂੰ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਵਧੀਆ ਪ੍ਰਦਰਸ਼ਨ ਲਈ 1966 ਵਿੱਚ ਭਾਰਤ ਸਰਕਾਰ ਨੇ ਅਰਜੁਨ ਪੁਰਸਕਾਰ ਦਿੱਤਾ। ਉਹ ਰਾਜਸਥਾਨ ਰਾਜ ਦੀ ਰਹਿਣ ਵਾਲੀ ਹੈ।

ਹਵਾਲੇ[ਸੋਧੋ]