ਸਮੱਗਰੀ 'ਤੇ ਜਾਓ

ਸੁਨੈਥਰਾ ਰਾਣਾਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁਨੈਥਰਾ ਰਾਣਾਸਿੰਘ ਸ੍ਰੀ ਲੰਕਾ ਦੀ ਰਾਜਨੇਤਾ ਅਤੇ ਸ਼੍ਰੀ ਲੰਕਾ ਦੇ ਸੰਸਦ ਦੀ ਸਾਬਕਾ ਮੈਂਬਰ ਹੈ। ਉਹ 1977 ਵਿੱਚ ਉਪ-ਚੋਣ ਵਿੱਚ ਦੇਹੀਵਾਲਾ-ਮਾਉਂਟ ਲਾਵਿਨਿਆ ਦੀ ਸੀਟ ਲਈ ਚੁਣੀ ਗਈ ਸੀ,[1] ਆਪਣੇ ਮ੍ਰਿਤਕ ਪਿਤਾ ਸ. ਡੀ ਸਿਲਵਾ ਜੈਸਿੰਗੇ ਦੀ ਥਾਂ ਤੇ ਸੇਵਾ ਨਿਭਾਈ। ਉਹ ਯੂਨਾਈਟਿਡ ਨੈਸ਼ਨਲ ਪਾਰਟੀ ਦੀ ਮੈਂਬਰ ਹੈ ਅਤੇ ਉਸਨੇ ਸਿਹਤ ਮੰਤਰੀ ਵਜੋਂ ਸੇਵਾ ਨਿਭਾਈ।[2][3][4]

ਹਵਾਲੇ

[ਸੋਧੋ]
  1. "Results of the Parliamentary By Elections held between 1947 – 1988" (PDF). Department of Elections, Sri Lanka. Retrieved 7 July 2018.[permanent dead link]
  2. "REMINISCENCES: – PART 1 Dr. Hector Weerasinghe – Former Director National Hospital of Sri Lanka". Daily News. 10 November 2017. Retrieved 7 July 2018.
  3. "Sri Lanka Ministers". Worldwide Guide to Women in Leadership. Retrieved 7 July 2018.
  4. "Lady Members". Parliament of Sri Lanka. Retrieved 7 July 2018.